ਚੰਡੀਗੜ੍ਹ (ਇੰਟ.)- ਚੰਡੀਗੜ (chandigarh) ਦੇ ਸੈਕਟਰ 16 ਸਥਿਤ ਮਕਾਨ ਨੰਬਰ 28 ਦੀ ਦੂਜੀ ਮੰਜਿਲ ਤੋਂ ਇੱਕ ਡਾਕਟਰ ਸ਼ੱਕੀ ਹਾਲਤ ਵਿਚ ਹੇਠਾਂ ਡਿੱਗਣ ਕਾਰਣ ਮੌਤ ਹੋ…
View More ਚੰਡੀਗੜ੍ਹ : ਛੱਤ ਤੋਂ ਹੇਠਾਂ ਡਿੱਗਣ ਕਾਰਣ ਡਾਕਟਰ ਦੀ ਮੌਤchandigarhnews
ਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇ
ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (Chandigarh) ਦਾ ਡਿਜ਼ਾਈਨ ਬਿਲਕੁਲ ਮਨੁੱਖੀ ਸਰੀਰ ਵਾਂਗ ਬਣਾਇਆ ਗਿਆ ਹੈ। ਜਿਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਵੱਖ-ਵੱਖ ਹੋਣ ‘ਤੇ ਉਨ੍ਹਾਂ…
View More ਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇਤਲਾਬ ਵਿਚ ਨਹਾਉਣਾ ਮਹਿੰਗਾ ਪਿਆ ਨੌਜਵਾਨ ਨੂੰ, ਡੁੱਬਣ ਕਾਰਣ ਹੋਈ ਮੌਤ
ਪੰਚਕੂਲਾ (ਇੰਟ.)ਪੰਚਕੂਲਾ ਦੇ ਮੋਰਨੀ ਖੇਤਰ ਵਿਚ ਸੈਰ ਸਪਾਟੇ ਵਾਲੀ ਥਾਂ ਟਿੱਕਰ ਤਾਲ ਦੇ ਵੱਡੇ ਤਲਾਬ (ਤਾਲ) ਵਿਚ ਡੁੱਬਣ ਨਾਲ ਇਕ ਨੌਜਵਾਨ ਰਵੀ ਕੁਮਾਰ (33) ਦੀ…
View More ਤਲਾਬ ਵਿਚ ਨਹਾਉਣਾ ਮਹਿੰਗਾ ਪਿਆ ਨੌਜਵਾਨ ਨੂੰ, ਡੁੱਬਣ ਕਾਰਣ ਹੋਈ ਮੌਤਰਾਮ ਰਹੀਮ ਦੀ ਵਿਗੜੀ ਸਿਹਤ, PGI ‘ਚ ਦਾਖ਼ਲ
ਰੋਹਤਕ- ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਬੰਦ (Ram Rahim) ਰਾਮ ਰਹੀਮ ਨੂੰ ਪੀ. ਜੀ. ਆਈ ‘ਚ ਦਾਖ਼ਲ ਕਰਵਾਇਆ ਗਿਆ ਹੈ।…
View More ਰਾਮ ਰਹੀਮ ਦੀ ਵਿਗੜੀ ਸਿਹਤ, PGI ‘ਚ ਦਾਖ਼ਲਟਿਊਸ਼ਨ ਵਾਲੀ ਮੈਡਮ ਨੂੰ ਚੜ੍ਹਿਆ ਪਿਆਰ ਦਾ ਬੁਖਾਰ, ਵਿਦਿਆਰਥੀ ਨਾਲ ਫਰਾਰ
ਪਾਨੀਪਤ: ਦੇਸ਼ ਵਿਚ ਅੱਜ ਕੱਲ੍ਹ ਟੀਚਰ ਸਟੂਡੈਂਟ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਨ ਵਾਲੀ ਘਟਨਾ ਰੋਜ਼ਾਨਾ ਵੇਖਣ ਮਿਲਦੀਆਂ ਹਨ। ਇਸ ਵਿਚਾਲੇ ਅੱਜ ਤਾਜ਼ਾ ਮਾਮਲਾ ਹਰਿਆਣਾ…
View More ਟਿਊਸ਼ਨ ਵਾਲੀ ਮੈਡਮ ਨੂੰ ਚੜ੍ਹਿਆ ਪਿਆਰ ਦਾ ਬੁਖਾਰ, ਵਿਦਿਆਰਥੀ ਨਾਲ ਫਰਾਰਚੰਡੀਗੜ੍ਹ ‘ਚ ਕੋਰੋਨਾ ਪਾਬੰਦੀਆਂ ਦੀ ਵਧੀ ਮਿਆਦ, ਦਿੱਤੀ ਇਨ੍ਹਾਂ ਚੀਜ਼ਾਂ ਵਿਚ ਛੂਟ
ਚੰਡੀਗੜ੍ਹ: ਪੰਜਾਬ ਵਿਚ (Corona) ਕੋਰੋਨਾ ਦਾ ਗ੍ਰਾਫ ਘਟਣ ਕਰਕੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ। ਇਸ ਵਿਚਾਲੇ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਦੁਕਾਨਾਂ ਖੋਲ੍ਹਣ ਦਾ…
View More ਚੰਡੀਗੜ੍ਹ ‘ਚ ਕੋਰੋਨਾ ਪਾਬੰਦੀਆਂ ਦੀ ਵਧੀ ਮਿਆਦ, ਦਿੱਤੀ ਇਨ੍ਹਾਂ ਚੀਜ਼ਾਂ ਵਿਚ ਛੂਟਵੈਕਸੀਨ ਨੂੰ ਲੈ ਕੇ ਕਾਂਗਰਸ ਨੇਤਾ ਸੁਰਜੇਵਾਲਾ ਨੇ ਮੁੱਖ ਮੰਤਰੀ ਖੱਟਰ ‘ਤੇ ਸਾਧਿਆ ਨਿਸ਼ਾਨਾ
ਚੰਡੀਗੜ੍ਹ: ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ (Randeep Singh Surjewala) ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal) ‘ਤੇ ਹਮਲਾ ਬੋਲਿਆ ਹੈ। ਉਨ੍ਹਾਂ…
View More ਵੈਕਸੀਨ ਨੂੰ ਲੈ ਕੇ ਕਾਂਗਰਸ ਨੇਤਾ ਸੁਰਜੇਵਾਲਾ ਨੇ ਮੁੱਖ ਮੰਤਰੀ ਖੱਟਰ ‘ਤੇ ਸਾਧਿਆ ਨਿਸ਼ਾਨਾਹਰਿਆਣਾ ‘ਚ ਲਾਕਡਾਊਨ ਦੀ ਮਿਆਦ ਇੱਕ ਹਫਤੇ ਲਈ ਵਧੀ, ਜਾਣੋ ਹੁਣ ਦੁਕਾਨ ਖੁੱਲ੍ਹਣ ਦਾ ਸਮਾਂ
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟਣ ਲੱਗ ਪਈ ਹੈ। ਇਸ ਵਿਚਾਲੇ (Haryana)ਹਰਿਆਣਾ ਵਿਚ ਲੌਕਡਾਊਨ (lockdown) ਇਕ ਹਫਤੇ ਲਈ ਵਧਾ ਦਿੱਤਾ ਗਿਆ ਹੈ। ਇਸ…
View More ਹਰਿਆਣਾ ‘ਚ ਲਾਕਡਾਊਨ ਦੀ ਮਿਆਦ ਇੱਕ ਹਫਤੇ ਲਈ ਵਧੀ, ਜਾਣੋ ਹੁਣ ਦੁਕਾਨ ਖੁੱਲ੍ਹਣ ਦਾ ਸਮਾਂਮੁੱਕੇਬਾਜ਼ Saweety Boora ਨੇ ਦੁਬਈ ’ਚ ਜਿੱਤਿਆ ਕਾਂਸੀ ਦਾ ਤਮਗਾ, ਸ਼ਹੀਦ ਕਿਸਾਨਾਂ ਨੂੰ ਕੀਤਾ ਸਮਰਪਿਤ
ਚੰਡੀਗੜ੍ਹ: ਹਿਸਾਰ ਦੀ ਬੇਟੀ ਮੁੱਕੇਬਾਜ਼ (Saweety Boora) ਸਵੀਟੀ ਬੂਰਾ ਨੇ ਦੁਬਈ ਵਿਚ ਆਯੋਜਿਤ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਵੀਟੀ ਨੇ 81 ਕਿੱਲੋ…
View More ਮੁੱਕੇਬਾਜ਼ Saweety Boora ਨੇ ਦੁਬਈ ’ਚ ਜਿੱਤਿਆ ਕਾਂਸੀ ਦਾ ਤਮਗਾ, ਸ਼ਹੀਦ ਕਿਸਾਨਾਂ ਨੂੰ ਕੀਤਾ ਸਮਰਪਿਤਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ- 29-31 ਮਈ ਤੱਕ ਵੀਕੈਂਡ ਕੋਵਿਡ ਕਰਫਿਊ ਕੀਤਾ ਲਾਗੂ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ (Corona) ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਵਿਚਾਲੇ ਕੋਰੋਨਾ ਦੇ ਵਧਦੇ ਕੇਸਾਂ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ…
View More ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ- 29-31 ਮਈ ਤੱਕ ਵੀਕੈਂਡ ਕੋਵਿਡ ਕਰਫਿਊ ਕੀਤਾ ਲਾਗੂ