ਚੰਡੀਗੜ੍ਹ : ਹਾਲ ਹੀ ਵਿੱਚ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਚੰਨੀ ਨੇ ਰਾਜ ਦੇ ਰਾਜਨੀਤਿਕ ਅਤੇ ਪ੍ਰਸ਼ਾਸਕੀ ਵਿਭਾਗਾਂ ਵਿੱਚ ਕਈ ਫੇਰਬਦਲ ਕੀਤੇ…
View More CM ਦੀ ਕੈਬਨਿਟ ਚੋਂ ਇੰਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ, ਦੇਖੋ ਲਿਸਟchandigarhnews
ਕੈਪਟਨ ਨੇ ਸਿੱਧੂ ‘ਤੇ ਕੀਤਾ ਵੱਡਾ ਹਮਲਾ, ਸਿੱਧੂ ਨੂੰ ਦੱਸਿਆ ਖ਼ਤਰਨਾਕ ਵਿਅਕਤੀ
ਚੰਡੀਗੜ੍ਹ : ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਕੈਪਟਨ ਨੇ ਸਿੱਧੂ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿੱਧੂ ਨੂੰ ਕਿਸੇ ਵੀ…
View More ਕੈਪਟਨ ਨੇ ਸਿੱਧੂ ‘ਤੇ ਕੀਤਾ ਵੱਡਾ ਹਮਲਾ, ਸਿੱਧੂ ਨੂੰ ਦੱਸਿਆ ਖ਼ਤਰਨਾਕ ਵਿਅਕਤੀਕੈਪਟਨ ਦੇ ਹਿਮਾਇਤੀਆਂ ਨੂੰ ਵੱਡਾ ਝਟਕਾ, ਸਿੱਧੁ ਦੇ ਕਰੀਬੀਆਂ ਨੂੰ ਕੀਤਾ ਚੈਅਰਮੈਨ ਨਿਯੁਕਤ
ਅੰਮ੍ਰਿਤਸਰ : ਜਿਵੇਂ ਹੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵੱਲੋਂ ਕਮਾਨ ਸੰਭਾਲੀ ਹੈ,ਉਹ ਲਗਾਤਾਰ ਕੈਪਟਨ ਦੇ ਕਰੀਬੀ ਅਧਿਕਾਰੀਆਂ ਨੂੰ ਝਟਕਾ ਦੇ ਰਹੇ ਹਨ। ਇਸੇ…
View More ਕੈਪਟਨ ਦੇ ਹਿਮਾਇਤੀਆਂ ਨੂੰ ਵੱਡਾ ਝਟਕਾ, ਸਿੱਧੁ ਦੇ ਕਰੀਬੀਆਂ ਨੂੰ ਕੀਤਾ ਚੈਅਰਮੈਨ ਨਿਯੁਕਤਪੰਜਾਬ ‘ਚ ਕੈਬਨਿਟ ਮੀਟਿੰਗ ਅੱਜ ! ਕਈ ਵਿਧਾਇਕਾਂ ਦੀ ਹੋ ਸਕਦੀ ਹੈ ਛੁੱਟੀ
ਚੰਡੀਗੜ੍ਹ : ਪੰਜਾਬ ਦੀ ਕਮਾਨ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਐਕਸ਼ਨ ਮੋਡ ‘ਤੇ ਦਿਖ ਰਹੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਈ ਅਹਿਮ…
View More ਪੰਜਾਬ ‘ਚ ਕੈਬਨਿਟ ਮੀਟਿੰਗ ਅੱਜ ! ਕਈ ਵਿਧਾਇਕਾਂ ਦੀ ਹੋ ਸਕਦੀ ਹੈ ਛੁੱਟੀਕਾਂਗਰਸ ਪਾਰਟੀ ‘ਤੇ ਭੜਕੇ ਅਨਿਲ ਜੋਸ਼ੀ, ਕਿਹਾ ਹਿੰਦੂਆਂ ਦੇ ਖਿਲਾਫ ਹੈ ਕਾਂਗਰਸ
ਚੰਡੀਗੜ੍ਹ : ਭਾਜਪਾ ਦੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਅਨਿਲ ਜੋਸ਼ੀ ਨੂੰ ਭਾਵੇਂ ਭਾਜਪਾ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ…
View More ਕਾਂਗਰਸ ਪਾਰਟੀ ‘ਤੇ ਭੜਕੇ ਅਨਿਲ ਜੋਸ਼ੀ, ਕਿਹਾ ਹਿੰਦੂਆਂ ਦੇ ਖਿਲਾਫ ਹੈ ਕਾਂਗਰਸਕਾਂਗਰਸੀ ਲੀਡਰਾਂ ਵਲੋਂ ਸਿਰਫ 250 ਕਿਲੋਮੀਟਰ ਦੇ ਸਫਰ ਲਈ ਵਰਤੇ ਜਾ ਰਹੇ ਪ੍ਰਾਈਵੇਟ ਜੈੱਟ : ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਾਰਟਰਡ ਪਲੇਨ ਰਾਹੀਂ ਦਿੱਲੀ ਦੌਰੇ ‘ਤੇ ਸਵਾਲ ਚੁੱਕੇ ਹਨ। ਅਕਾਲੀ ਦਲ ਦਾ…
View More ਕਾਂਗਰਸੀ ਲੀਡਰਾਂ ਵਲੋਂ ਸਿਰਫ 250 ਕਿਲੋਮੀਟਰ ਦੇ ਸਫਰ ਲਈ ਵਰਤੇ ਜਾ ਰਹੇ ਪ੍ਰਾਈਵੇਟ ਜੈੱਟ : ਅਕਾਲੀ ਦਲ‘ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਿਟ ਦੀ ਮੀਟਿੰਗ’
ਚੰਡੀਗੜ੍ਹ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੁਣ ਹਰ ਬੁੱਧਵਾਰ ਹੋਇਆ ਕਰੇਗੀ। ਇਸ ਦੀ ਜਾਣਕਾਰੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ…
View More ‘ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਿਟ ਦੀ ਮੀਟਿੰਗ’ਡਿਪਟੀ CM ਓ.ਪੀ. ਸੋਨੀ ਦਾ ਵੱਡਾ ਬਿਆਨ, ਕਿਹਾ-‘ਮੁੜ ਬਣੇਗੀ ਕਾਂਗਰਸ ਸਰਕਾਰ’
ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਹੁਦੇ ਦੀ ਅੱਜ ਸਹੁੰ ਚੱਕ ਲਈ ਹੈ। ਇਸ ਦੌਰਾਨ ਦੌਰਾਨ ਦੋ ਡਿਪਟੀ ਸੀਐੱਮ ਨੇ…
View More ਡਿਪਟੀ CM ਓ.ਪੀ. ਸੋਨੀ ਦਾ ਵੱਡਾ ਬਿਆਨ, ਕਿਹਾ-‘ਮੁੜ ਬਣੇਗੀ ਕਾਂਗਰਸ ਸਰਕਾਰ’ਰਾਜਾ ਵੜਿੰਗ ਦਾ ਵੱਡਾ ਬਿਆਨ: 1 ਘੰਟੇ ਵਿਚ ਹੋ ਜਾਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨ
ਚੰਡੀਗੜ੍ਹ: ਪੰਜਾਬ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਚੰਡੀਗੜ੍ਹ ਦੇ ਨਿੱਜੀ ਹੋਟਲ ਵਿਚ ਮੀਟਿੰਗ ਖਤਮ ਹੋ ਗਈ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ…
View More ਰਾਜਾ ਵੜਿੰਗ ਦਾ ਵੱਡਾ ਬਿਆਨ: 1 ਘੰਟੇ ਵਿਚ ਹੋ ਜਾਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਨਿੱਜੀ ਸਟਾਫ ਵੀ ਸਿਸਵਾਂ ਫਾਰਮ ਹਾਊਸ ਸ਼ਿਫਟ
ਚੰਡੀਗੜ੍ਹ: ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਵਿਚ ਕਲੇਸ਼ ਤੋਂ ਬਾਅਦ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।…
View More ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਨਿੱਜੀ ਸਟਾਫ ਵੀ ਸਿਸਵਾਂ ਫਾਰਮ ਹਾਊਸ ਸ਼ਿਫਟ