ਜਾਲੌਨ: ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਕਾਲਪੀ ਕੋਤਵਾਲੀ ਖੇਤਰ ਦੇ ਜੋਲਹੁਪੁਰ…
View More Terrible road accident in Jalaun: ਅਯੁੱਧਿਆ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਹਾਦਸਾਗ੍ਰਸਤ, 6 ਦੀ ਮੌਤ; ਮੈਡੀਕਲ ਕਾਲਜ ਦੀ ਲਾਪਰਵਾਹੀ ਨੇ ਵਧਾਈਆਂ ਮੁਸ਼ਕਿਲਾਂCar
Painful road accident in Amritsar: ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਪਰਿਵਾਰਕ ਜੀਆਂ ਦੀ ਲਈ ਜਾਨ, ਪਤੀ-ਪਤਨੀ ਤੇ ਧੀ ਦੀ ਮੌਤ
ਅੰਮ੍ਰਿਤਸਰ: ਮਹਿਤਾ ਰੋਡ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹੱਸਦਾ-ਵੱਸਦਾ ਪਰਿਵਾਰ ਤਬਾਹ ਕਰ ਦਿੱਤਾ ਹੈ। ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਐਕਟਿਵਾ ਸਵਾਰ ਪਰਿਵਾਰ…
View More Painful road accident in Amritsar: ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਪਰਿਵਾਰਕ ਜੀਆਂ ਦੀ ਲਈ ਜਾਨ, ਪਤੀ-ਪਤਨੀ ਤੇ ਧੀ ਦੀ ਮੌਤPainful road accident in Rajasthan: ਝੁੰਝੁਨੂ ‘ਚ ਬੇਕਾਬੂ ਹੋਈ ਕਾਰ, ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ
ਝੁੰਝੁਨੂ: ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੰਡੇਲਾ ਰੋਡ ‘ਤੇ ਇੱਕ ਕਾਰ ਦੇ ਪਲਟਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ…
View More Painful road accident in Rajasthan: ਝੁੰਝੁਨੂ ‘ਚ ਬੇਕਾਬੂ ਹੋਈ ਕਾਰ, ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰਸੁਲਤਾਨਪੁਰ ਲੋਧੀ ‘ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼: ਕਾਰ ਸਵਾਰ ‘ਤੇ ਹਮਲਾ, ਸ਼ੀਸ਼ੇ ਤੋੜੇ; ਡਰਾਈਵਰ ਦੀ ਸਿਆਣਪ ਨਾਲ ਟਲਿਆ ਵੱਡਾ ਹਾਦਸਾ
ਸੁਲਤਾਨਪੁਰ ਲੋਧੀ: ਸ਼ਹਿਰ ਦੇ ਕਰਮਜੀਤ ਪੁਰ ਰੋਡ ‘ਤੇ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਇੱਕ ਸਵਿਫਟ…
View More ਸੁਲਤਾਨਪੁਰ ਲੋਧੀ ‘ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼: ਕਾਰ ਸਵਾਰ ‘ਤੇ ਹਮਲਾ, ਸ਼ੀਸ਼ੇ ਤੋੜੇ; ਡਰਾਈਵਰ ਦੀ ਸਿਆਣਪ ਨਾਲ ਟਲਿਆ ਵੱਡਾ ਹਾਦਸਾਗੋਦਾਮਾਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ ਬਣੀਆਂ ਮੌਤ ਦਾ ਸੱਦਾ; ਕਾਰ ਟਰਾਲੀ ਨਾਲ ਟਕਰਾਈ
ਗੁਰਦਾਸਪੁਰ : ਕਣਕ ਦੇ ਸੀਜ਼ਨ ਦੌਰਾਨ ਗੁਦਾਮਾਂ ਦੇ ਬਾਹਰ ਲੱਗੀਆਂ ਟਰੱਕਾਂ ਅਤੇ ਟਰਾਲੀਆਂ ਦੀਆਂ ਬੇਤਹਾਸ਼ਾ ਕਤਾਰਾਂ ਆਮ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਗਈਆਂ ਹਨ।…
View More ਗੋਦਾਮਾਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ ਬਣੀਆਂ ਮੌਤ ਦਾ ਸੱਦਾ; ਕਾਰ ਟਰਾਲੀ ਨਾਲ ਟਕਰਾਈRoad accident: ਸਕੂਲੀ ਬੱਚਿਆਂ ਨਾਲ ਭਰੇ ਰੇਹੜੇ ਨੂੰ ਕਾਰ ਨੇ ਮਾਰੀ ਟੱਕਰ, 15 ਬੱਚੇ ਜ਼ਖ਼ਮੀ
ਮਾਛੀਵਾੜਾ : ਮਾਛੀਵਾੜਾ ਦੇ ਨਜ਼ਦੀਕੀ ਪਿੰਡ ਭੁਪਾਣੇ ਵਿਖੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਸਕੂਲ ਜਾ ਰਹੇ 15 ਦੇ ਕਰੀਬ ਬੱਚੇ ਜ਼ਖ਼ਮੀ…
View More Road accident: ਸਕੂਲੀ ਬੱਚਿਆਂ ਨਾਲ ਭਰੇ ਰੇਹੜੇ ਨੂੰ ਕਾਰ ਨੇ ਮਾਰੀ ਟੱਕਰ, 15 ਬੱਚੇ ਜ਼ਖ਼ਮੀ14 ਸਾਲਾ ਲੜਕੀ ਦੇ ਕਤਲ ਦੇ ਸ਼ੱਕ ‘ਚ ਘਿਰੇ ਮਸ਼ਹੂਰ ਸਿੰਗਰ D4VD, ਕਾਰ ‘ਚੋਂ ਮਿਲੀ ਸੀ ਲਾਸ਼
ਲਾਸ ਏਂਜਲਸ: ਮਸ਼ਹੂਰ ਅਮਰੀਕੀ ਆਲਟ-ਪੌਪ ਸਿੰਗਰ d4vd,ਜਿਨ੍ਹਾਂ ਦਾ ਅਸਲੀ ਨਾਮ ਡੇਵਿਡ ਬਰਕ ਹੈ। ਇਸ ਸਮੇਂ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। 20 ਸਾਲਾ ਇਸ…
View More 14 ਸਾਲਾ ਲੜਕੀ ਦੇ ਕਤਲ ਦੇ ਸ਼ੱਕ ‘ਚ ਘਿਰੇ ਮਸ਼ਹੂਰ ਸਿੰਗਰ D4VD, ਕਾਰ ‘ਚੋਂ ਮਿਲੀ ਸੀ ਲਾਸ਼ਖਾਕੀ ਵਰਦੀ ਦਾ ਹੋ ਰਿਹਾ ਗਲਤ ਇਸਤੇਮਾਲ, ਕਾਰ ਖਰੀਦ ਕੇ ਜਾ ਰਹੇ ਨੌਜਵਾਨਾਂ ਨੂੰ ਧਮਕਾ ਕੇ ਲੁੱਟਿਆ, SSP ਨੇ 3 ਮੁਲਾਜ਼ਮ ਕੀਤੇ ਸਸਪੈਂਡ
ਜਲਾਲਾਬਾਦ : ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਵਰਦੀ ਨੂੰ ਦਾਗਦਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਵਿੱਚ ਥਾਣਾ ਸਦਰ ਦੇ ਤਿੰਨ ਪੁਲਿਸ ਮੁਲਾਜ਼ਮਾਂ…
View More ਖਾਕੀ ਵਰਦੀ ਦਾ ਹੋ ਰਿਹਾ ਗਲਤ ਇਸਤੇਮਾਲ, ਕਾਰ ਖਰੀਦ ਕੇ ਜਾ ਰਹੇ ਨੌਜਵਾਨਾਂ ਨੂੰ ਧਮਕਾ ਕੇ ਲੁੱਟਿਆ, SSP ਨੇ 3 ਮੁਲਾਜ਼ਮ ਕੀਤੇ ਸਸਪੈਂਡਜਲਾਲਾਬਾਦ ‘ਚ ਪੁਲਿਸ ਦੀ ਸ਼ਰਮਨਾਕ ਕਰਤੂਤ: ਕਾਰ ਖਰੀਦ ਕੇ ਘਰ ਜਾ ਰਹੇ ਨੌਜਵਾਨਾਂ ਨੂੰ ਝੂਠੇ ਕੇਸ ਦੀ ਧਮਕੀ ਦੇ ਕੇ ਲੁੱਟਿਆ, 3 ਮੁਲਾਜ਼ਮ ਸਸਪੈਂਡ
ਜਲਾਲਾਬਾਦ : ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਵਰਦੀ ਨੂੰ ਦਾਗ਼ਦਾਰ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਥਾਣਾ ਸਦਰ ਅਧੀਨ ਆਉਂਦੇ…
View More ਜਲਾਲਾਬਾਦ ‘ਚ ਪੁਲਿਸ ਦੀ ਸ਼ਰਮਨਾਕ ਕਰਤੂਤ: ਕਾਰ ਖਰੀਦ ਕੇ ਘਰ ਜਾ ਰਹੇ ਨੌਜਵਾਨਾਂ ਨੂੰ ਝੂਠੇ ਕੇਸ ਦੀ ਧਮਕੀ ਦੇ ਕੇ ਲੁੱਟਿਆ, 3 ਮੁਲਾਜ਼ਮ ਸਸਪੈਂਡਮੋਹਾਲੀ ‘ਚ ਦਰਦਨਾਕ ਹਾਦਸਾ: 4 ਸਾਲਾ ਅਨੁਸ਼ਕਾ ਦੀ ਕਾਰ ਹੇਠ ਆਉਣ ਨਾਲ ਮੌਤ
ਮੋਹਾਲੀ: ਮੋਹਾਲੀ ਦੇ ਫੇਜ਼-1 ਸਥਿਤ ਖੋਖਾ ਮਾਰਕੀਟ ਨੇੜੇ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਚਾਰ ਸਾਲਾ ਮਾਸੂਮ ਬੱਚੀ ਦੀ ਕਾਰ ਹੇਠ ਆਉਣ…
View More ਮੋਹਾਲੀ ‘ਚ ਦਰਦਨਾਕ ਹਾਦਸਾ: 4 ਸਾਲਾ ਅਨੁਸ਼ਕਾ ਦੀ ਕਾਰ ਹੇਠ ਆਉਣ ਨਾਲ ਮੌਤ