ਹਸਪਤਾਲ ਪ੍ਰਸ਼ਾਸਨ ਦੀ ਖੁਲ੍ਹਾ ਪੋਲ, ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿੱਚ ਸਵਾਈਨ ਫਲੂ ਨੇ ਪਸਾਰੇ ਪੈਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਭਰ ਦੇ ਵਿੱਚ ਹਰ ਰੋਜ਼ ਫਾਇੰਡ ਫਲੂ ਦੇ ਕਾਰਨ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ | ਜਲਾਲਾਬਾਦ ਦੇ ਸਿਵਲ ਹਸਪਤਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਭਰ ਦੇ ਵਿੱਚ ਹਰ ਰੋਜ਼ ਫਾਇੰਡ ਫਲੂ ਦੇ ਕਾਰਨ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ | ਜਲਾਲਾਬਾਦ ਦੇ ਸਿਵਲ ਹਸਪਤਾਲ ਵੱਲੋ ਪੁਖ਼ਤਾ ਪ੍ਰਬੰਧ ਦਾ ਦਾਅਵਾ ਕੀਤਾ ਜਾ ਰਿਹੈ ਹੈ ਪਰ ਜਦੋਂ ਲਿਵਿੰਗ ਇੰਡੀਆ ਨੇ ਹਸਪਤਾਲ ਦੀ ਸਚਾਈ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਹਸਪਤਾਲ ਦਾ ਨਜਾਰਾ ਕੁੱਝ ਹੋ ਹੀ ਸੀ | ਜਲਾਲਾਬਾਦ ਤੋਂ ਸਾਡੇ ਰਿਪੋਰਟਰ ਅਰਵਿੰਦਰ ਤਨੇਜਾ ਦੀ ਖਾਸ ਰਿਪੋਰਟ |

Watch Video

Leave a Reply

Your email address will not be published. Required fields are marked *