ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਤੋਂ ਸ਼੍ਰੋ.ਅ.ਦ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਧੈ.ਉਹਨਾਂ ਕਿਹਾ ਕਿ ਕਾਂਗਰਸ ਨੇ 2 ਸਾਲਾਂ ‘ਚ ਕੁੱਝ ਨਹੀਂ ਕੀਤਾ | ਇਹ ਵੋਟ ਮੰਗ ਰਹੇ ਨੇ | ਪਰ ਲੋਕ ਇਹਨਾਂ ਤੋਂ ਦੁਖੀ ਨੇ | ਕਿਉਂਕਿ ਇਹ ਜੋ ਵਾਅਦੇ ਕਰਕੇ ਲੋਕਾਂ ਨਾਲ ਸੱਤਾ ‘ਚ ਆਏ ਸਨ |
ਉਹ ਅੱਜ ਤੱਕ ਪੂਰੇ ਨਹੀਂ ਕੀਤੇ | ਜਿਸਦਾ ਜਵਾਬ ਉਹ 23 ਤਰੀਖ ਨੂੰ ਦੇਣਗੇ | ਅਤੇ ਇਹ ਜੋ ਅਕਾਲੀ ਦਲ ਦਾ ਵਿਰੋਧ ਕਰਦੇ ਆ ਰਹੇ ਨੇ | ਉਹ ਕਾਂਗਰਸ ਦੀ ਸਾਜਿਸ਼ ਐ | ਉਹਨਾਂ ਫ਼ਿਰ ਦੁਹਰਾਇਆ ਕਿ..ਕਾਂਗਰਸ ਝੂਠ ਬੋਲਕੇ ਹੀ ਸੱਤਾ ‘ਚ ਆਈ ਐ |
Watch Video
