ਸੰਨੀ ਦਿਓਲ ਵਲੋਂ ਰੋਡ ਸ਼ੋਅ, ਕਸਬਾ ਤਿੱਬੜ ਤੋਂ ਸ਼ੁਰੂ ਹੋਕੇ ਵੱਖ-ਵੱਖ ਕਸਬਿਆਂ ਤੱਕ ਰੋਡ ਸ਼ੋਅ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਜਪਾ ਦੇ ਗੁਰਦਾਸਪੁਰ ਲੋਕਸਭਾ ਸੀਟ ਤੋਂ ਉਮੀਦਵਾਰ ਸੰਨੀ ਦਿਓਲ ਵਲੋਂ ਅੱਜ ਰੋਡ ਸ਼ੌਅ ਕੱਢਿਆ ਜਾ ਰਿਹਾ ਐ | ਇਹ ਰੋਡ ਸ਼ੋਅ ਕਸਬਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਜਪਾ ਦੇ ਗੁਰਦਾਸਪੁਰ ਲੋਕਸਭਾ ਸੀਟ ਤੋਂ ਉਮੀਦਵਾਰ ਸੰਨੀ ਦਿਓਲ ਵਲੋਂ ਅੱਜ ਰੋਡ ਸ਼ੌਅ ਕੱਢਿਆ ਜਾ ਰਿਹਾ ਐ | ਇਹ ਰੋਡ ਸ਼ੋਅ ਕਸਬਾ ਤਿੱਬੜ ਤੋਂ ਸ਼ੁਰੂ ਹੋਕੇ ਵੱਖ-ਵੱਖ ਕਸਬਿਆਂ ਤੋਂ ਹੁੰਦਾ ਹੋਇਆ ਗੁਰਦਾਸਪੁਰ ਦੇ ਹਨੁਮਾਨ ਚੌਂਕ ‘ਚ ਖਤਮ ਹੋਵੇਗਾ |

ਪੂਰਾ ਦਿਨ ਚੱਲਣ ਵਾਲੇ ਇਸ ਰੋਡ ਸ਼ੋਅ ‘ਚ ਹਲਕਾ ਗੁਰਦਾਸਪੁਰ ਦੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੀ ਸੰਨੀ ਦਿਓਲ ਦੇ ਨਾਲ ਮੌਜੂਦ ਨੇ | ਹਰ ਰੋਡ ਸ਼ੋਅ ਦੀ ਤਰ੍ਹਾਂ ਇਸ ਰੋਡ ਸ਼ੌਅ ‘ਚ ਵੀ ਸੰਨੀ ਦਿਓਲ ਨੂੰ ਚਾਹੁਣ ਵਾਲੇ ਲੋਕਾਂ ਦਾ ਹਜੂਮ ਦਿਖਾਈ ਦੇ ਰਿਹਾ |

Watch Video

 

Leave a Reply

Your email address will not be published. Required fields are marked *