ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ‘ਚ ਬੀਜੇਪੀ ਉਮੀਦਵਾਰ ਸਨੀ ਦਿਓਲ ਮੀਡੀਆ ਨਾਲ ਉਲਝਦੇ ਹੋਏ ਨਜਰ ਆਏ। ਮਿਲੀ ਜਾਣਕਾਰੀ ਦੇ ਅਨੁਸਾਰ ਦੀ ਦੀਪ ਸਿੱਧੂ ਮੀਡੀਆ ਨਾਲ ਉਲਝੇ। ਦੱਸਿਆ ਜਾ ਰਿਹਾ ਹੈ ਕਿ ਪ੍ਰੈੱਸ ਵਾਰਤਾ ਦੌਰਾਨ ਇਹ ਝਗੜਾ ਹੋਇਆ ਸੀ। ਉਹ ਸ਼੍ਰੀ ਕਰਤਾਰਪੁਰ ਲਾਢੇ ਬਾਰੇ ਪੁੱਛੇ ਗਏ ਸਵਾਲ ਤੇ ਉਲਝਦੇ ਹੋਏ ਨਜ਼ਰ ਆਏ।
https://www.facebook.com/LivingIndiaNewschannel/videos/296579454556157/
ਉੱਥੇ ਹੀ ਜੇਕਰ ਸਨੀ ਦਿਓਲ ਦੀ ਪਰੇਸ਼ਾਨੀ ਦੀ ਗੱਲ ਕੀਤੀ ਜਾਵੇ ਤਾਂ ਸਨੀ ਦਿਓਲ ਦੇ ਇਕੱਠ ਚ ਜਿਆਦਾਤਰ ਲੋਕ ਸੈਲਫੀ ਲੈਣ ਦੇ ਚਾਹਵਾਨ ਹੁੰਦੇ ਹਨ। ਇਸ ਗੱਲ ਤੋਂ ਵੀ ਸਨੀ ਦਿਓਲ ਕਾਫੀ ਪਰੇਸ਼ਾਨੀ ਰਹਿੇਦੇ ਹਨ। ਕਿਉਂਕਿ ਇਸਦਾ ਸਾਰਾ ਅਸਰ ਚੋਣ ਦੇ ਨਤੀਜੀਆਂ ਤੇ ਪਵੇਗਾ।
