ਗੈਂਗਸਟਰਾਂ ਨੂੰ ਲੈਕੇ ਸਿਆਸਤ ਕਾਫੀ ਭਖ ਗਈ ਹੈ। ਇਸੇ ਮਾਮਲੇ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ, ਅਕਾਲੀ-ਭਾਜਪਾ ਸਰਕਾਰ ਸਮੇਂ ਗੈਂਗਸਟਰ ਪੈਦਾ ਹੋਏ ਹਨ। ਉਹਨਾਂ ਦੇ ਲਈ ਗੈਂਗਸਟਰ ਅਕਾਲੀ ਦਲ ਦੇ ਕਮਾਊ ਪੁੱਤ ਸੀ।
ਜਿਸ ਤੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਚ ਆਉਣ ਤੋੰ ਬਾਅਦ ਹੀ ਗੈਂਗਸਟਰਾਂ ਤੇ ਲਗਾਮ ਲਗਾਈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਗੈਂਗਸਟਰਾਂ ਦੇ ਨਾਲ ਸੰਬਧ ਰੱਖਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
https://www.facebook.com/LivingIndiaNewschannel/videos/1032184000456687/?t=0

