ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਦੀ ਧਰਤੀ ਤੇ ਪਹਿਲੀ ਹਿੰਦੂ ਮਹਿਲਾ ਸਿਵਲ ਜਜ ਵੱਜੋਂ ਨਿਯੁਕਤ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਮਨ ਕੁਮਾਰੀ ਸਿੰਧ ਪ੍ਰਾਂਤ ਦੇ ਕੰਮਬਰ-ਸ਼ਾਹਦਾਕੋਟ ਦੀ ਰਹਿਣ ਵਾਲੀ ਹੈ।
ਜੋ ਆਪਣੇ ਹੀ ਇਲਾਕੇ ਵਿੱਚ ਜੱਜ ਦੀ ਸੇਵਾ ਨਿਭਾਵੇਗੀ। ਦੱਸ ਦਈਏ ਕਿ ਸੁਮਨ ਨੇ ਹੈਦਰਾਬਾਦ ਤੋਂ ਐਲ ਐਲ ਬੀ ਦੀ ਪੜਾਈ ਕੀਤੀ ਹੈ ਤੇ ਕਰਾਚੀ ਦੀ ਸਜਾਬਿਸਤ ਯੂਨੀਵਰਸਿਟੀ ਤੋਂ ਮਾਸਟਰ ਇਨ ਲਾਅ ਪਾਸ ਕੀਤੀ ਹੈ।


