ਗਿੱਦੜਬਾਹਾ- ਗਿੱਦੜਬਾਹਾ (Giddarbaha) ਹਲਕੇ ਦੇ ਉਮੀਦਵਾਰ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਵਲੋਂ ਕੁਝ ਗੱਲਾਂ ਕਹੀਆਂ ਗਈਆਂ। ਉਨ੍ਹਾਂ ਕਿਹਾ ਬਾਦਲ ਸਾਬ੍ਹ ਦੀ ਇਥੇ ਟੀਮ ਸੀ। ਉਨ੍ਹਾਂ ਕਿਹਾ ਕਿ ਇਥੇ ਬਾਦਲ ਸਾਬ੍ਹ ਨੇ ਬਹੁਤ ਕੰਮ ਕਰਵਾਏ। ਉਨ੍ਹਾਂ ਕਿਹਾ ਕਿ ਇਸ ਇਲਾਕੇ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਨੇ ਇਥੋਂ ਹੀ ਸਿਆਸਤ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਲੰਬੀ ਹਲਕੇ ਵਿਚ ਜਿਵੇਂ ਕੰਮ ਕਰਵਾਇਆ ਹੈ ਉਵੇਂ ਹੀ ਇਥੇ ਵੀ ਕੰਮ ਕਰਵਾਵਾਂਗੇ। ਉਨ੍ਹਾਂ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਪਰਿਵਾਰ ਵਿਚ ਹੀ ਲੜਾਈ ਚੱਲ ਰਹੀ ਹੈ ਤਾਂ ਉਹ ਪੰਜਾਬ ਨੂੰ ਕੀ ਸੰਭਾਲਣਗੇ।
ਗਿੱਦੜਬਾਹਾ ਹਲਕੇ ‘ਚ ਸੁਖਬੀਰ ਬਾਦਲ ਦੀ ਦਹਾੜ! ਵਿਰੋਧੀਆਂ ‘ਤੇ ਟਿੱਚਰਾਂ ਕਰ ਸਾਧੇ ਨਿਸ਼ਾਨੇ!
ਗਿੱਦੜਬਾਹਾ- ਗਿੱਦੜਬਾਹਾ (Giddarbaha) ਹਲਕੇ ਦੇ ਉਮੀਦਵਾਰ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਵਲੋਂ…
