ਸੂਬੇਦਾਰ ਕਾਲੀ ਦਸ ਦੀ ਪਤਨੀ ਨੂੰ ਜਾਗੀ ਆਸ, 1971 ਦੀ ਲੜਾਈ ‘ਚ ਬੰਦੀ ਬਣਾਇਆ ਗਿਆ ਸੀ ਸੂਬੇਦਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਖੁਲ੍ਹਣ ਨਾਲ ਜਿੱਥੇ ਸਿੱਖ ਸ਼ਰਧਾਲੂਆਂ ਚ ਖੁਸ਼ੀ ਦੀ ਲਹਿਰ ਹੈ ਤਾਂ ਉੱਥੇ ਹੀ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਆਸ ਜਗੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਖੁਲ੍ਹਣ ਨਾਲ ਜਿੱਥੇ ਸਿੱਖ ਸ਼ਰਧਾਲੂਆਂ ਚ ਖੁਸ਼ੀ ਦੀ ਲਹਿਰ ਹੈ ਤਾਂ ਉੱਥੇ ਹੀ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਆਸ ਜਗੀ ਹੈ ਜਿਨ੍ਹਾਂ ਦੇ ਪੁੱਤਰ ਜਾਂ ਪਤੀ ਪਾਕਿਸਤਾਨ ਦੀ ਜੇਲ੍ਹਾਂ ਚ ਬੰਦ ਹੈ | ਪਠਾਨਕੋਟ ਦੇ ਇੱਕ ਪਰਿਵਾਰ ਨੂੰ ਵੀ ਅਜਿਹੀ ਹੀ ਆਸ ਹੈ ਵੇਖੋ ਰਿਪੋਰਟ |

Watch Video

https://youtu.be/hFvSnkvZ9JM

Leave a Reply

Your email address will not be published. Required fields are marked *