ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ਦੇ ਹਲਕਾ ਸੁਲਤਾਨਪੁਰ ਚ ਪਾਗਲ ਕੁੱਤੇ ਨੇ ਇਕੋਂ ਦਿਨ ਚ 15 ਲੋਕਾਂ ਨੂੰ ਵੱਢ ਲਿਆ | ਇਸ ਤੋਂ ਮਗਰੋਂ ਜ਼ਖ਼ਮੀ ਲੋਕਾਂ ਨੂੰ ਸਥਾਨਕ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਏ | ਪਈਰਤ ਲੋਕਾਂ ਦਾ ਕਹਿਣਾ ਏ ਕਿ ਅਵਾਰਾ ਕੁੱਤਿਆਂ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਸਰਕਾਰ ਨੂੰ ਕੋਈ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਏ |
Watch Video
