ਜਲਾਲਾਬਾਦ- ਗੁੰਡਾਗਰਦੀ ਦੀਆਂ LIVE ਤਸਵੀਰਾਂ
15 ਦੇ ਕਰੀਬ ਨੌਜਵਾਨਾਂ ਨੇ ਇਕ ਨੌਜਵਾਨ ਦੀ ਕੀਤੀ ਕੁੱਟਮਾਰ
ਨੌਜਵਾਨ ਗੰਭੀਰ ਰੂਪ ’ਚ ਹੋਇਆ ਜ਼ਖ਼ਮੀ
ਕੁੱਟਮਾਰ ਕਰਨ ਦੀਆਂ ਤਸਵੀਰਾਂ CCTV ’ਚ ਕੈਦ
ਸ਼ਰੇਆਮ ਹੱਥਾ ’ਚ ਤਲਵਾਰਾਂ ਲੈ ਘੁੰਮ ਰਹੇ ਸੀ ਨੌਜਵਾਨ
ਜਲਾਲਾਬਾਦ ਦੇ ਗੁਰਦੁਆਰਾ ਸਿੰਘ ਸਭਾ ਰੋਡ ਦੀ ਹੈ ਘਟਨਾ
Watch Video
https://youtu.be/kLOYx_gp11c
