ਆਪ ਦੇ ਆਗੂ ਤਰਲੋਚਨ ਚੱਠਾ ਨੇ ਜਾਰੀ ਕੀਤਾ ਸਟਿੰਗ, ਸ਼੍ਰੀ ਆਨੰਦਪੁਰ ਸਾਹਿਬ ਤੋਂ ਹਨ AAP ਦੇ ਆਗੂ ਤਰਲੋਚਨ ਚੱਠਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪ ਦੇ ਆਗੂ ਤਰਲੋਚਨ ਚੱਠਾ ਨੇ ਜਾਰੀ ਕੀਤਾ ਸਟਿੰਗ ਸ਼੍ਰੀ ਆਨੰਦਪੁਰ ਸਾਹਿਬ ਤੋਂ ਹਨ AAP ਦੇ ਆਗੂ ਤਰਲੋਚਨ ਚੱਠਾ ਰੋਪੜ ਤੋਂ ਟਿਕਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪ ਦੇ ਆਗੂ ਤਰਲੋਚਨ ਚੱਠਾ ਨੇ ਜਾਰੀ ਕੀਤਾ ਸਟਿੰਗ

ਸ਼੍ਰੀ ਆਨੰਦਪੁਰ ਸਾਹਿਬ ਤੋਂ ਹਨ AAP ਦੇ ਆਗੂ ਤਰਲੋਚਨ ਚੱਠਾ

ਰੋਪੜ ਤੋਂ ਟਿਕਟ ਲਈ 50 ਲੱਖ ਰੁਪਏ ਲਏ ਜਾਣ ਦਾ ਕੀਤਾ ਦਾਅਵਾ

ਸਾਲ 2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਦੀ ਦੱਸੀ ਜਾ ਰਹੀ ਹੈ ਵੀਡੀਓ

ਪੈਸੇ ਲੈਕੇ ਟਿਕਟ ਨਾ ਮਿਲਣ ਤੇ ਵਿਗੜਿਆ ਮਾਮਲਾ

ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਕੋਲ ਹੋਇਆ ਪੈਸਿਆਂ ਦਾ ਲੈਣ ਦੇਣ

ਮੇਰੀ ਗੱਡੀ ਦੋ ਮਹੀਨੇ ਤੱਕ ਪਾਰਟੀ ਕੋਲ ਸੀ-ਨਰਿੰਦਰ ਸ਼ੇਰਗਿੱਲ

ਮੈਨੂੰ ਨਹੀਂ ਪਤਾ ਗੱਡੀ ‘ਚ ਕੀ ਰੱਖਿਆ- ਨਰਿੰਦਰ ਸ਼ੇਰਗਿੱਲ

ਗੱਡੀ ਮੇਰੀ ਸੀ ਮੈ ਨਹੀਂ ਮੁਕਰਦਾ- ਨਰਿੰਦਰ ਸ਼ੇਰਗਿੱਲ

ਪਾਰਟੀ ਨੂੰ ਦਿੱਤੀ ਸੀ ਗੱਡੀ- ਨਰਿੰਦਰ ਸੇਰਗਿੱਲ

ਗੱਡੀ ਨੂੰ ਲੈਕੇ ਮੈ ਇਤਰਾਜ ਕਰਦਾ ਸੀ- ਨਰਿੰਦਰ ਸ਼ੇਰਗਿੱਲ

ਸੱਚ ਵੀ ਹੋ ਸਕਦੀ ਹੈ ਝੁਠ ਵੀ ਹੋ ਸਕਦੀ ਹੈ- ਨਰਿੰਦਰ ਸ਼ੇਰਗਿੱਲ

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ

ਲਿਵਿੰਗ ਇੰਡੀਆ ਨਿਊਜ਼ ਇਸ ਸਟਿੰਗ ਦੀ ਪੁਸ਼ਟੀ ਨਹੀਂ ਕਰਦਾ

Watch Video

Leave a Reply

Your email address will not be published. Required fields are marked *