ਸਨੀ ਦਿਓਲ ਲਈ ਪ੍ਰਚਾਰ ਕਰਨ ਲਈ ਗੁਰਦਾਸਪੁਰ ਆਏ ਧਰਮਿੰਦਰ, ਮੈ ਪ੍ਰਚਾਰ ਕਰਨ ਲਈ ਨਹੀਂ ਆਇਆ ਹਾਂ- ਧਰਮਿੰਦਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਨੀ ਦਿਓਲ ਲਈ ਪ੍ਰਚਾਰ ਕਰਨ ਲਈ ਗੁਰਦਾਸਪੁਰ ਆਏ ਧਰਮਿੰਦਰ ਮੈ ਪ੍ਰਚਾਰ ਕਰਨ ਲਈ ਨਹੀਂ ਆਇਆ ਹਾਂ- ਧਰਮਿੰਦਰ ਮੈ ਬਹਿਸ ਕਰਨ ਲਈ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਨੀ ਦਿਓਲ ਲਈ ਪ੍ਰਚਾਰ ਕਰਨ ਲਈ ਗੁਰਦਾਸਪੁਰ ਆਏ ਧਰਮਿੰਦਰ

ਮੈ ਪ੍ਰਚਾਰ ਕਰਨ ਲਈ ਨਹੀਂ ਆਇਆ ਹਾਂ- ਧਰਮਿੰਦਰ

ਮੈ ਬਹਿਸ ਕਰਨ ਲਈ ਨਹੀਂ ਆਇਆ- ਧਰਮਿੰਦਰ

ਲੋਕਾਂ ਦਾ ਦਰਦ ਸੁਣਨ ਲਈ  ਆਇਆ- ਧਰਮਿੰਦਰ

ਮੈਂ ਆਪਣੇ ਪਿੰਡ ਆਇਆ ਹਾਂ- ਧਰਮਿੰਦਰ

ਮੇਰਾ ਪਿਆਰ ਪੰਜਾਬ ਹੈ- ਧਰਮਿੰਦਰ

ਮੁਕੱਦਰ ਲਿਆਇਆ ਅਸੀ ਲੜਾਂਗੇ- ਧਰਮਿੰਦਰ

ਉਹਨਾਂ ਨੌਜਵਾਨਾਂ ਦਾ ਧੰਨਵਾਦ ਜਿਹਨਾਂ ਨੇ ਸਨੀ ਦਾ ਕੀਤਾ ਰੋਡ ਸ਼ੋਅ- ਧਰਮਿੰਦਰ

ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਹਨ ਸਨੀ ਦਿਓਲ

ਚੁਰੂ ਤੋਂ ਬਲਰਾਮ ਜਾਖੜ ਖਿਲਾਫ ਲੜਣ ਤੋਂ ਕੀਤਾ ਸੀ ਇਨਕਾਰ- ਧਰਮਿੰਦਰ

ਬਲਰਾਮ ਜਾਖੜ ਮੇਰਾ ਭਰਾ ਵਰਗਾ- ਧਰਮਿੰਦਰ

Watch Video 

Leave a Reply

Your email address will not be published. Required fields are marked *