ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਲੀਫੋਰਨੀਆ ਤੋ ਆਇਆ 22 ਮੈਂਬਰੀ ਵਫਦ ਬੀਤੇ ਦਿਨ ਸ੍ਰੀ ਹਰਮਿੰਦਰ ਸਾਹਿਬ ਚ ਨਤਮਸਤਕ ਹੋਇਆ | ਇਸ ਵਫਦ ਚ ਕੈਲੀਫੋਰਨੀਆ ਦੇ 10 ਵਿਧਾਇਕ ਵੀ ਸ਼ਾਮਿਲ ਸਨ | ਤੇ ਨਾਲ ਹੀ ਰਾਜਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਵੀ ਸ੍ਰੀ ਹਰਮਿੰਦਰ ਸਾਹਿਬ ਚ ਨਤਮਸਤਕ ਹੋਏ |
ਇਸ ਮੌਕੇ ਬਾਜਵਾ ਨੇ ਕਿਹਾ ਸਰਦ ਰੁੱਤ ਇਜ਼ਲਾਸ ਤੇ ਗਲ ਕਰਦਿਆ ਕਿਹਾ ਕਿ ਸਰਕਾਰ ਨੂੰ ਇਜਲਾਸ ਦੀ ਮਿਆਦ ਵਧਾਉਣੀ ਚਾਹੀਦੀ ਹੈ ਅਤੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਇਕਾ ਦੀਆਂ ਤਨਖਾਹਾ ਤਾਂ ਵਧਾ ਦਿੱਤੀਆਂ ਨੇ | ਪਰ ਵਿਧਾਇਕਾ ਨੂੰ ਕੰਮ ਕਰਨਾ ਚਾਹੀਦਾ ਹੈ |
Watch Video
https://youtu.be/DlbYyj96Nyw
