LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਭਜਨ ਸਿੰਘ ਨੇ BCCI 'ਤੇ ਲਗਾਏ ਗੰਭੀਰ ਦੋਸ਼, ਕਿਹਾ-ਨਹੀਂ ਸੀ ਪਛਾਣ ਇਸ ਲਈ ਨਹੀਂ ਮਿਲੀ ਕਪਤਾਨੀ 

31j harbajan singh

ਨਵੀਂ ਦਿੱਲੀ : ਟੀਮ ਇੰਡੀਆ (Team India) ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ (Off-spinner Harbhajan Singh) ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਹਰ ਤਰ੍ਹਾਂ ਦੇ ਟਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਭੱਜੀ ਪਿਛਲੇ ਕਾਫੀ ਸਾਲਾਂ ਤੋਂ ਟੀਮ ਇੰਡੀਆ (Team India) ਤੋਂ ਬਾਹਰ ਚੱਲ ਰਹੇ ਸਨ। ਉਥੇ ਹੀ ਆਈ.ਪੀ.ਐੱਲ. (IPL) ਵਿਚ ਵੀ ਉਨ੍ਹਾਂ ਨੂੰ ਕਾਫੀ ਘੱਟ ਹੀ ਮੌਕੇ ਮਿਲ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ 40 ਸਾਲ ਦੀ ਉਮਰ ਵਿਚ ਕ੍ਰਿਕਟ ਤੋਂ ਸਨਿਆਸ (Retirement from cricket) ਲੈ ਲਿਆ। ਹੁਣ ਸਨਿਆਸ ਲੈਣ ਤੋਂ ਇਕ ਮਹੀਨੇ ਬਾਅਦ ਹਰਭਜਨ ਸਿੰਘ ਨੇ ਇਕ ਬਿਆਨ ਦਿੰਦੇ ਹੋਏ ਬੀ.ਸੀ.ਸੀ.ਆਈ. (BCCI) ਦੇ ਉਪਰ ਕੁਝ ਗੰਭੀਰ ਦੋਸ਼ ਲਗਾਏ ਹਨ। Also Read : ਖਾਲਸਾ ਪੰਥ ਨੂੰ ਰਾਜੋਆਣਾ ਦਾ ਸੰਦੇਸ਼- ਕਿਹਾ 'ਮੇਰੀ ਰੁਹ ਅਕਾਲੀ, ਮੇਰਾ ਦਿਲ ਅਕਾਲੀ, ਹਾਂ ਮੈਂ ਅਕਾਲੀ'

Still don't accept that he is the better bowler': Harbhajan Singh slams  India's choice of spinners after T20 WC exit | Cricket - Hindustan Times
ਸਾਬਕਾ ਧਾਕੜ ਆਫ ਸਪਿਨਰ ਹਰਭਜਨ ਸਿੰਘ ਨੇ ਬੀ.ਸੀ.ਸੀ.ਆੀ. ਦੇ ਉਪਰ ਗੰਭੀਰ ਦੋਸ਼ ਲਗਾਉਂਦੇ ਹੋਏ ਇਕ ਵੱਡਾ ਬਿਆਨ ਦਿੱਤਾ ਹੈ। ਹਾਲ ਹੀ ਵਿਚ ਹਰਭਜਨ ਤੋਂ ਭਾਰਤੀ ਟੀਮ ਦਾ ਕਪਤਾਨ ਨਾ ਬਣਾਏ ਜਾਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਹਾਂ ਕੋਈ ਕਦੇ ਮੇਰੀ ਕਪਤਾਨੀ ਬਾਰੇ ਸਵਾਲ ਨਹੀਂ ਕਰਦਾ। ਮੈਂ ਬੀ.ਸੀ.ਸੀ.ਆਈ. ਵਿਚ ਕਿਸੇ ਅਜਿਹੇ ਇਨਸਾਨ ਨੂੰ ਨਹੀਂ ਜਾਣਦਾ ਸੀ, ਜੋ ਕਪਤਾਨੀ ਨੂੰ ਲੈ ਕੇ ਮੇਰਾ ਨਾਂ ਅੱਗੇ ਰੱਖ ਸਕੇ ਜਾਂ ਮੇਰੀ ਗੱਲ ਵਧਾ ਸਕੇ। ਜੇਕਰ ਤੁਸੀਂ ਬੋਰਡ ਵਿਚ ਕਿਸੇ ਪਾਵਰਫੁੱਲ ਮੈਂਬਰ ਦੇ ਫੇਵਰੇਟ ਨਹੀਂ ਹਨ, ਤਾਂ ਤੁਹਾਨੂੰ ਅਜਿਹਾ ਸਨਮਾਨ ਨਹੀਂ ਮਿਲ ਸਕਦਾ, ਪਰ ਅਸੀਂ ਹੁਣ ਇਸ ਬਾਰੇ ਵਿਚ ਗੱਲ ਨਹੀਂ ਕਰਨੀ ਚਾਹੀਦੀ। ਮੈਨੂੰ ਕਪਤਾਨੀ ਨਹੀਂ ਮਿਲਣ ਦਾ ਕੋਈ ਅਫਸੋਸ ਨਹੀਂ ਹੈ। ਮੈਂ ਬਤੌਰ ਖਿਡਾਰੀ ਦੇਸ਼ ਦੀ ਸੇਵਾ ਕਰਕੇ ਖੁਸ਼ ਹਾਂ। Also Read : ਓਮੀਕ੍ਰੋਨ ਤੋਂ ਜ਼ਿਆਦਾ ਖਤਰਨਾਕ ਵੈਰੀਐਂਟ ਹੈ 'ਓ ਮਿਤਰੋਂ' ਸ਼ਸ਼ੀ ਥਰੂਰ ਦਾ PM ਮੋਦੀ 'ਤੇ ਤੰਜ 

कोरोना वायरस से संक्रमित हुए Harbhajan Singh, घर में ही किया गया क्‍वारंटीन

ਹਰਭਜਨ ਨੂੰ ਭਾਵੇਂ ਹੀ ਟੀਮ ਇੰਡੀਆ ਦੀ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ। ਉਹ ਆਈ.ਪੀ.ਐੱਲ. ਫ੍ਰੈਂਚਾਈਜ਼ੀ ਮੁੰਬਈ ਇੰਡੀਅਨ ਦੇ ਕਪਤਾਨ ਰਹੇ। ਸਾਲ 2011 ਮੁੰਬਈ ਨੇ ਉਨ੍ਹਾਂ ਨੂੰ ਕਪਤਾਨੀ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਹਰਾ ਕੇ ਚੈਂਪੀਅਨਜ਼ ਲੀਗ ਟੀ-20 ਟੂਰਨਾਮੈਂਟ 'ਤੇ ਕਬਜ਼ਾ ਕੀਤਾ ਸੀ। ਭੱਜੀ ਨੇ ਟੀਮ ਇੰਡੀਆ ਲਈ ਬਤੌਰ ਖਿਡਾਰੀ ਕਈ ਮੈਚ ਜਿਤਾਊ ਪ੍ਰਦਰਸ਼ਨ ਕੀਤੇ ਹਨ। ਟੈਸਟ ਕ੍ਰਿਕਟ ਵਿਚ ਭੱਜੀ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਵਿਚ ਚੌਥੇ ਨੰਬਰ 'ਤੇ ਹਨ। ਉਨ੍ਹਾਂ ਨੂੰ ਟੈਸਟ ਕ੍ਰਿਕਟ ਵਿਚ ਕੁੱਲ 413 ਵਿਕਟਾਂ ਹਾਸਲ ਕੀਤੀਆਂ ਹਨ। ਵਿਕਟਾਂ ਲੈਣ ਦੇ ਮਾਮਲੇ ਵਿਚ ਉਨ੍ਹਾਂ ਤੋਂ ਅੱਗੇ ਸਿਰਫ, ਅਨਿਲ ਕੁੰਬਲੇ, ਕਪਿਲ ਦੇਵ ਅਤੇ ਰਵੀਚੰਦਰਨ ਅਸ਼ਵਿਨ ਹੈ। ਭੱਜੀ, ਸਾਲ 2007 ਅਤੇ 2011 ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਵਿਸ਼ਵ ਚੈਂਪੀਅਨ ਬਣੀ ਟੀਮ ਇੰਡੀਆ ਦਾ ਹਿੱਸਾ ਵੀ ਰਹਿ ਚੁੱਕੇ ਹਨ।

In The Market