ਸਿਡਨੀ : ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ (Former Australian pacer Brett Lee) ਆਪਣੇ ਪੁੱਤਰ ਦੇ ਨਾਲ ਫਨ ਕਰਦੇ ਨਜ਼ਰ ਆਏ। ਲੀਜੈਂਡ ਬ੍ਰੈਟ ਲੀ (Legend Brett Lee) ਆਪਣੇ ਪੁੱਤਰ ਪ੍ਰੇਸਟਨ ਚਾਰਲਸ (Preston Charles) ਦੇ ਨਾਲ ਘਰ ਦੇ ਬੈਕਯਾਰਡ (Backyard) ਵਿਚ ਕ੍ਰਿਕਟ (Cricket) ਖੇਡਦੇ ਨਜ਼ਰ ਆਏ। ਇਸ ਦੀ ਵੀਡੀਓ (Video) ਵੀ ਸੋਸ਼ਲ ਮੀਡੀਆ (Social Media) 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੌਰਾਨ ਬ੍ਰੈਟ ਲੀ ਨੇ ਗੇਂਦਬਾਜ਼ੀ ਕੀਤੀ ਅਤੇ ਆਪਣੇ ਪੁੱਤਰ ਨੂੰ ਕਲੀਨ ਬੋਲਡ (Clean bold) ਕਰ ਦਿੱਤਾ।ਵੀਡੀਓ ਵਿਚ 45 ਸਾਲ ਦੇ ਬ੍ਰੈਟ ਲੀ ਨੂੰ ਆਪਣੇ ਪੁਰਾਣੇ ਅੰਦਾਜ਼ ਵਿਚ ਗੇਂਦਬਾਜ਼ੀ ਕਰਦੇ ਦੇਖ ਸਕਦੇ ਹੋ। Also Read : ਕੋਰੋਨਾ ਸੰਕਟ: ਪਟਿਆਲਾ ਦੇ ਥਾਪਰ ਕਾਲਜ ਦੇ 15 ਵਿਦਿਆਰਥੀਆਂ ਸਣੇ 39 ਨਵੇਂ ਕੇਸ ਆਏ ਪਾਜ਼ੇਟਿਵ
ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਪ੍ਰੇਸਟਨ ਚਾਰਲਸ ਹੀ ਬੱਲੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਬ੍ਰੈਟ ਲੀ ਨੇ ਆਪਣੇ ਪੁੱਤਰ ਪ੍ਰੇਸਟਨ ਚਾਰਲਸ ਹੀ ਬੱਲੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਬ੍ਰੈਟ ਲੀ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਸ਼ਾਨਦਾਰ ਯੌਰਕਰ ਬਾਲ ਸੁੱਟੀ ਅਤੇ ਮਿਡਲ ਸਟੰਪ ਉਡਾ ਦਿੱਤਾ। ਬ੍ਰੈਟ ਲੀ ਦੀ ਤੇਜ਼ ਰਫਤਾਰ ਗੇਂਦ ਨੂੰ ਉਨ੍ਹਾਂ ਦੇ ਪੁੱਤਰ ਨੇ ਖੇਡਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਨਾਲ ਹੀ ਉਨ੍ਹਾਂ ਨੇ ਬੱਚਦੇ ਹੋਏ ਆਪਣਾ ਪੈਰ ਵੀ ਹਟਾ ਲਿਆ। ਫਿਰ ਕੀ ਸੀ। ਗੇਂਦ ਸਿੱਧੀ ਮਿਡਲ ਸਟੰਪ ਨੂੰ ਉਡਾਉਂਦੀ ਹੋਈ ਚਲੀ ਗਈ। ਇਸ ਦੀ ਵੀਡੀਓ ਫੋਕਸ ਕ੍ਰਿਕਟ ਨੇ ਵੀ ਸ਼ੇਅਰ ਕੀਤੀ ਹੈ। Also Read: ਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ
Blink and you'll miss it Brett Lee has shown no mercy to his son
— Fox Cricket (@FoxCricket) December 30, 2021
https://t.co/PytmEwGeQa pic.twitter.com/bWcQQ9WAnw
ਆਸਟ੍ਰੇਲੀਆਈ ਟੀਮ ਨੇ 2003 ਵਨ ਡੇ ਵਿਸ਼ਵ ਕੱਪ ਵੀ ਆਪਣੇ ਨਾਂ ਕੀਤਾ ਸੀ। ਉਦੋਂ ਬ੍ਰੈਟ ਲੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 10 ਮੈਚ ਵਿਚ 22 ਵਿਕਟਾਂ ਹਾਸਲ ਕੀਤੀਆਂ ਸਨ। ਬ੍ਰੈਟ ਲੀ ਨੇ ਇੰਟਰਨੈਸ਼ਨਲ ਕ੍ਰਿਕਟ ਦੇ ਤਿੰਨੋ ਫਾਰਮੈੱਟ ਵਿਚ ਮਿਲਾ ਕੇ ਕੁਲ 718 ਵਿਕਟਾਂ ਹਾਸਲ ਕੀਤੀਆਂ। ਇਸ ਸਾਬਕਾ ਆਸਟ੍ਰੇਲੀਆਈ ਗੇਂਦਬਾਜ਼ ਨੇ 76 ਟੈਸਟ ਵਿਚੋਂ 310 ਅਤੇ 221 ਵਨਡੇ ਇੰਟਰਨੈਸ਼ਨਲ ਵਿਚ 380 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਨਾਂ 25 ਟੀ-20 ਇੰਟਰਨੈਸ਼ਨਲ ਵਿਚ 28 ਵਿਕਟਾਂ ਦਰਜ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Manipur Violence: प्रदर्शनकारियों ने मुख्यमंत्री आवास को बनाया निशाना, 5 जिलों में कर्फ्यू
Govinda News: अस्पताल में भर्ती हुए गोविंदा, चुनाव रैली के दौरान सीने में उठा दर्द
Haryana Schools Closed : सरकार का बड़ा फैसला! हरियाणा में बढ़ते प्रदूषण के चलते स्कूल बंद