ਟੋਕੀਓ - ਪਹਿਲਵਾਨ ਬਜਰੰਗ ਪੁਨੀਆ (Bajrang Punia) ਨੇ ਪੁਰਸ਼ਾਂ ਦੇ 65 ਕਿੱਲੋਗਰਾਮ ਫ੍ਰੀਸਟਾਈਲ 1/8 ਫਾਈਨਲ ਮੈਚ 'ਚ ਕਿਰਗਿਜ਼ਸਤਾਨ ਦੇ ਈ. ਅਕਮਤਾਲੀਏਵ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਹੁਣ ਕਿਹਾ ਜਾ ਰਿਹਾ ਹੈ ਕਿ ਮੈਡਲ ਦੀ ਉਮੀਦ ਹੁਣ ਹੋਰ ਵੀ ਵੱਧ ਗਈ ਹੈ। ਇਸ ਮੈਚ ਵਿਚ ਬਜਰੰਗ ਪੁਨੀਆ ਨੇ ਦਿਖਾ ਦਿੱਤਾ ਹੈ ਕਿ ਉਹ ਮੈਡਲ ਦਾ ਦਾਅਵੇਦਾਰ ਕਿਉਂ ਹੈ।
ਪੜੋ ਹੋਰ ਖਬਰਾਂ: ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਮੰਗਿਆ 10 ਕਰੋੜ ਦਾ ਮੁਆਵਜ਼ਾ, ਗਾਇਕ 'ਤੇ ਲਾਏ ਗੰਭੀਰ ਦੋਸ਼
ਬਜਰੰਗ ਪੁਨੀਆ ਨੇ ਇੱਕ ਹੀ ਚਾਲ ਵਿੱਚ ਵਿਰੋਧੀ ਪਹਿਲਵਾਨ ਨੂੰ ਹਰਾ ਦਿੱਤਾ ਹੈ। ਬਜਰੰਗ ਪੁਨੀਆ (Bajrang Punia) ਹੁਣ ਈਰਾਨ ਦੇ ਮੁਰਤਜ਼ਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਬਜਰੰਗ ਪੁਨੀਆ (Bajrang Punia) ਦਾ ਸੈਮੀਫਾਈਨਲ ਮੈਚ ਅੱਜ ਖੇਡਿਆ ਜਾਵੇਗਾ।
ਦੱਸਣਯੋਗ ਹੈ ਕਿ ਸੈਮੀਫਾਈਨਲ ਵਿੱਚ ਉਸਦਾ ਸਾਹਮਣਾ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਨਾਲ ਹੋਵੇਗਾ। ਇਹ ਮੈਚ ਅੱਜ ਖੇਡਿਆ ਜਾਣਾ ਹੈ। ਅਲੀਯੇਵ 57 ਕਿਲੋਗ੍ਰਾਮ ਵਿੱਚ ਰੀਓ 2016 ਦੀ ਕਾਂਸੀ ਤਮਗਾ ਜੇਤੂ ਅਤੇ 61 ਕਿਲੋਗ੍ਰਾਮ ਵਿੱਚ 3 ਵਾਰ ਦੀ ਵਿਸ਼ਵ ਚੈਂਪੀਅਨ ਹੈ।
ਪੜੋ ਹੋਰ ਖਬਰਾਂ: ਪਾਕਿਸਤਾਨ 'ਚ ਹਿੰਦੂ ਮੰਦਰ 'ਚ ਭੰਨ-ਤੋੜ, ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਡਿਪਟੀ ਨੂੰ ਭੇਜਿਆ ਸੰਮਨ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर