ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ‘Special Powerlifter’,ਸ਼ਰੀਰਕ ਘਾਟ ਦੇ ਬਾਵਜੂਦ ਕੀਤੀ ਦੇਸ਼ਾ-ਵਿਦੇਸ਼ਾਂ ਵਿਚ ਜਿੱਤ ਦਰਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਲੇਰਕੋਟਲਾ ਚ  85 ਪ੍ਰਤੀਸ਼ਤ ਸ਼ਰੀਰਕ ਅਪੰਗਤਾ ਦੇ ਬਾਵਜੂਦ ਮੁਹੰਮਦ ਨਦੀਮ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਚ ਵੀ ਪਾਵਰ ਲਿਫਟਿੰਗ ਚ ਆਪਣਾ ਨਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਲੇਰਕੋਟਲਾ ਚ  85 ਪ੍ਰਤੀਸ਼ਤ ਸ਼ਰੀਰਕ ਅਪੰਗਤਾ ਦੇ ਬਾਵਜੂਦ ਮੁਹੰਮਦ ਨਦੀਮ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਚ ਵੀ ਪਾਵਰ ਲਿਫਟਿੰਗ ਚ ਆਪਣਾ ਨਾਮ ਕਮਾਇਆ ਏ |

ਮੁਹੰਮਦ ਨਦੀਮ ਕਹਿਣਾ ਏ ਕਿ  ਉਸ ਦੇ ਘਰ ਦੇ ਹਾਲਾਤ ਸਹੀ ਨਹੀਂ ਨੇ ਇਸ ਲੀ ਨੌਜਵਾਨਾਂ ਨੂੰ ਨਸ਼ੇ ਤੋੰ ਦੂਰ ਰੱਖਣ ਲਈ ਉਨ੍ਹ ਨੇ ਜਿੰਮ ਵੀ ਖੋਲ੍ਹੀ ਹੋਈ ਏ | ਨਾਲ ਹੀ ਨਦੀਮ ਨੇ ਕਿਹਾ ਕਿ ਉਸ ਦੀ ਸਰਕਾਰ ਨੇ ਕਦੇ ਕੋਈ ਮਦਦ ਨਹੀਂ ਕੀਤੀ |

Watch Video

Leave a Reply

Your email address will not be published. Required fields are marked *