Karn Singh Grover ਦੀ “ਕਸੌਟੀ ਜ਼ਿੰਦਗੀ ਕੀ” ਸੈਟ ਤੋਂ ਵਿਦਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਏਕਤਾ ਕਪੂਰ ਦੇ ਸ਼ੋਅ ਕਸੌਟੀ ਜ਼ਿੰਦਗੀ ਕੀ ਵਿੱਚ ਬਜਾਜ ਦੀ ਭੂਮਿਕਾ ਨਿਭਾਉਣ ਵਾਲੇ ਟੀਵੀ ਅਦਾਕਾਰ ਕਰਨ ਸਿੰਘ ਗਰੋਵਰ ਨੇ ਇਸ ਸ਼ੋਅ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਏਕਤਾ ਕਪੂਰ ਦੇ ਸ਼ੋਅ ਕਸੌਟੀ ਜ਼ਿੰਦਗੀ ਕੀ ਵਿੱਚ ਬਜਾਜ ਦੀ ਭੂਮਿਕਾ ਨਿਭਾਉਣ ਵਾਲੇ ਟੀਵੀ ਅਦਾਕਾਰ ਕਰਨ ਸਿੰਘ ਗਰੋਵਰ ਨੇ ਇਸ ਸ਼ੋਅ ਦੀ ਅਦਾਕਾਰੀ ਕੀਤੀ ਹੈ।

 

ਹੁਣ ਕਸੌਟੀ ਜ਼ਿੰਦਗੀ ਕੀ ਦਾ ਸੈਟ ਕਰਨ ਸਿੰਘ ਗਰੋਵਰ ਛੱਡ ਚੁੱਕੇ ਹਨ।ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ! ਖਬਰਾਂ ਅਨੁਸਾਰ ਕਰਨ ਆਪਣੀ ਭੂਮਿਕਾ ਤੋਂ ਖੁਸ਼ ਨਹੀਂ ਸਨ ਅਤੇ ਨਿਰਮਾਤਾ ਏਕਤਾ ਨੇ ਵੀ ਦਰਸ਼ਕਾ ਨੂੰ ਇਹੀ ਦੱਸਿਆ ਹੈ। 

ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤਸਵੀਰਾਂ

ਹਾਲ ਹੀ ਵਿੱਚ, ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਖੁਸ਼ੀਭਰੀ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਆਪਣੇ ਕਸੌਟੀ ਜ਼ਿੰਦਗੀ ਕੀ, ਦੇ ਸਹਿ-ਸਿਤਾਰਿਆਂ ਨਾਲ ਵਿਦਾਇਗੀ ਪਾਰਟੀ ਕਰਦੇ ਨਜ਼ਰ ਆਏ ਹਨ ।

ਇਸ ਵਿਦਾਇਗੀ ਪਾਰਟੀ ਦੀ ਯਾਦਗੀ ਤਸਵੀਰਾਂ ਨੂੰ ਪਾਰਥ ਸਮਥਾਨ, ਸਾਹਿਲ ਆਨੰਦ, ਏਰਿਕਾ ਫਰਨਾਂਡਿਸ, ਪੂਜਾ ਬੈਨਰਜੀ, ਸ਼ੁਭਾਵੀ ਅਤੇ ਹੋਰ ਕਈ ਸਹਿ-ਸਿਤਾਰਿਆਂ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਕਰਨ ਨੇ ਇਸ ਦਾ ਸਿਰਲੇਖ ਦਿੰਦੇ ਹੋਏ ਕਿਹਾ, ” ਇਕ ਸ਼ਾਨਦਾਰ ਸਮੇਂ ਅਤੇ ਅਜਿਹੀ ਅਦਭੁਤ ਵਿਦਾਈ ਲਈ ਤੁਹਾਡਾ ਧੰਨਵਾਦ !! ਤੁਹਾਡੇ ਸਾਰਿਆਂ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਸੀ।

Leave a Reply

Your email address will not be published. Required fields are marked *