ਨਕੋਦਰ ‘ਚ ਵਿਸ਼ੇਸ਼ ਕਵੀ ਸੰਮੇਲਨ ਦਾ ਆਗਾਜ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਨਕੋਦਰ ਦੇ ਡੀਏਵੀ ਕਾਲਜ ‘ਚ ਐਤਵਾਰ ਨੂੰ ਵਿਸ਼ੇਸ਼ ਕਵੀ ਸੰਮੇਲਨ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਕਈ ਹਿੰਦੀ ਕਵੀ ਦਰਬਾਰ ਸਜਾਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਨਕੋਦਰ ਦੇ ਡੀਏਵੀ ਕਾਲਜ ‘ਚ ਐਤਵਾਰ ਨੂੰ ਵਿਸ਼ੇਸ਼ ਕਵੀ ਸੰਮੇਲਨ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਕਈ ਹਿੰਦੀ ਕਵੀ ਦਰਬਾਰ ਸਜਾਏ ਗਏ। ਇਸ ਸੰਮੇਲਨ ‘ਚ ਮੁੱਖ ਤੌਰ ‘ਤੇ ਪੰਜਾਬ ਦੇ ਮਸ਼ਹੂਰ ਕਵੀਆਂ ਨੇ ਹਿੱਸਾ ਲਿਆ। ਇਸ ਕਵੀ ਸੰਮੇਲਨ ‘ਚ ਮੁਖ ਮਹਿਮਾਨ ਵਜੋਂ ਪਦਮ ਸ੍ਰੀ ਸੁਰਜੀਤ ਪਾਤਰ ਜੀ ਨੇ ਸ਼ਮੂਲੀਅਤ ਕੀਤੀ।

ਉਥੇ ਹੀ ਦੂਜੇ ਪਾਸੇ ਇਸ ਕਵੀ ਸੰਮੇਲਨ ‘ਚ ਹਿੱਸਾ ਲੈ ਰਹੇ ਕਵੀਆਂ ਨੇ ਆਪਣੀ -ਆਪਣੀ ਕਵਿਤਾਵਾਂ ਤੋਂ ਲੋਕਾਂ ਦੇ ਦਿਲ ਜਿੱਤੇ। ਕਾਲਜ ਦੇ ਪ੍ਰਿੰਸੀਪਲ ਅਨੂਪ ਕੁਮਾਰ ਨੇ ਸੰਮੇਲਨ ‘ਚ ਪਹੁੰਚੀ ਮੁਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਦੇ ਸਾਰੇ ਪ੍ਰੋਫੈਸਰ ਵੀ ਮੌਜੂਦ ਰਹੇ।

Leave a Reply

Your email address will not be published. Required fields are marked *