ਨਵੀਂ ਦਿੱਲੀ : ਬੀਤੇ ਸਾਲਾਂ ਵਿਚ ਭਾਰਤ ਵਿਚ ਕੋਰੋਨਾ ਕਾਰਨ ਮੂਸੀਬਤ ਵਿਚ ਫਸੇ ਲੋਕਾਂ ਦੀ ਪੂਰੀ ਤਨਦੇਹੀ ਨਾਲ ਮਦਦ ਕਰਨ ਵਾਲੇ ਸੋਨੂ ਸੂਦ ਯੂਕਰੇਨ ਵਿਚ ਫਸੇ ਭਾਰਤੀਆਂ ਲਈ ਇਕ ਵਾਰ ਫਿਰ ਤੋਂ ਮਸੀਹਾ ਬਣ ਰਹੇ ਹਨ। ਹੁਣ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਵੀ ਯੂਕਰੇਨ ‘ਚ ਫਸੇ ਵਿਦਿਆਰਥੀਆਂ ਲਈ ਆਪਣਾ ਹੱਥ ਵਧਾਇਆ ਹੈ।
Also Read: ਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਵੱਡਾ ਹਮਲਾ
That’s my job.
I am glad that I was able to do my bit,
Big thank you to Government of India for all the support.
Jai hind



