ਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਵੱਡਾ ਹਮਲਾ

ਚੰਡੀਗੜ੍ਹ: ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਤਿੱਖਾ ਹਮਲਾ ਕੀਤਾ ਹੈ ਤੇ ਯੁਕਰੇਨ ਫਸੇ ਪੰਜਾਬੀ ਵਿਦਿਆਰਥੀਆਂ ਦੀ ਸਾਰ ਨਾ ਲੈਣ ਦੀ ਨਿਖੇਧੀ…

ਚੰਡੀਗੜ੍ਹ: ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਤਿੱਖਾ ਹਮਲਾ ਕੀਤਾ ਹੈ ਤੇ ਯੁਕਰੇਨ ਫਸੇ ਪੰਜਾਬੀ ਵਿਦਿਆਰਥੀਆਂ ਦੀ ਸਾਰ ਨਾ ਲੈਣ ਦੀ ਨਿਖੇਧੀ ਕਰਦਿਆਂ ਸਵਾਲ ਕੀਤਾ ਹੈ ਕਿ ਹੁਣ ਪੰਜਾਬ ਮਾਡਲ ਕਿਥੇ ਹੈ ?

Also Read: ਫਿਰੋਜ਼ਪੁਰ ਦੀ ਕੇਂਦਰੀ ਜੇਲ ‘ਚ ਗੈਂਗਸਟਰ ਦੀ ਮੌਤ, ਲਾਰੇਂਸ ਬਿਸ਼ਨੋਈ ਗੈਂਗ ਦਾ ਹੈ ਮੈਂਬਰ

 

ਉਹਨਾਂ ਲਗਾਤਾਰ ਟਵੀਟ ਕੀਤੇ ਹਨ ਜਿਨ੍ਹਾਂ ਵਿਚ ਕਿਹਾ ਹੈ ਕਿ ਚੋਣਾਂ ਰਾਜਨੀਤੀ ਦੀ ਸ਼ੁਰੂਆਤ ਜਾਂ ਅੰਤ ਨਹੀਂ ਹੁੰਦੀਆਂ। ਕੀ ਤੁਹਾਨੂੰ ਆਪਣੇ ਬੱਚਿਆਂ ਦੇ ਰੋਂਦੇ ਕੁਰਲਾਉਂਦਿਆਂ ਦੀਆਂ ਵੀਡੀਓ ਨਹੀਂ ਦਿਸਦੀਆਂ ? ਹੁਣ ਕਿਥੇ ਹੈ ਪੰਜਾਬ ਮਾਡਲ ? ਤੁਹਾਡੇ ਰਵੱਈਏ ਕਾਰਨ ਮੈਂ ਸ਼ਰਮਸਾਰ ਹਾਂ। ਜਾਗੋ, ਚੋਣਾਂ ਤੋਂ ਅੱਗੇ ਵੀ ਜ਼ਿੰਦਗੀ ਹੈ। 

Also Read: IMD ਦਾ ਅਲਰਟ, ਦਿੱਲੀ ‘ਚ ਪਏਗੀ ਮੌਸਮ ਦੀ ਦੋਹਰਾ ਮਾਰ

Leave a Reply

Your email address will not be published. Required fields are marked *