ਪਟਿਆਲਾ ਚ ਨਸ਼ੇੜੀ ਪੁੱਤ ਨੇ ਪਿਉ ਨੂੰ ਜਹਿਰ ਦੇ ਕੇ ਤੇ ਮਾਂ ਦਾ ਗਲ਼ ਘੁੱਟ ਕੇ ਕੀਤਾ ਕਤਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੁੱਤ ਆਪਣੇ ਮਾਂ ਪਿਉ ਦੇ ਬੁਢਾਪੇ ਦਾ ਸਹਾਰਾ ਹੁੰਦਾ ਹੈ ਬਜੁਰਗ ਮਾਂ-ਪਿਉ ਦੇ ਲਈ ਉਹਨਾਂ ਦਾ ਪੁੱਤ ਸਹਾਰਾ ਹੁੰਦਾ ਹੈ ਪਰ ਪੰਜਾਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੁੱਤ ਆਪਣੇ ਮਾਂ ਪਿਉ ਦੇ ਬੁਢਾਪੇ ਦਾ ਸਹਾਰਾ ਹੁੰਦਾ ਹੈ ਬਜੁਰਗ ਮਾਂ-ਪਿਉ ਦੇ ਲਈ ਉਹਨਾਂ ਦਾ ਪੁੱਤ ਸਹਾਰਾ ਹੁੰਦਾ ਹੈ

Mother

ਪਰ ਪੰਜਾਬ ਵਿੱਚ ਆਪਣਾ ਪੈਰ ਪਸਾਰ ਚੁੱਕੇ ਨਸ਼ੇ ਨੇ ਮਾਂ ਪਿਉ ਤੇ ਆਪਣਾ ਉਹ ਆਸਰਾ ਵਿੱਚ ਖੋਹ ਲਿਆ। ਦੱਸ ਦਈਏ ਕਿ ਨਸ਼ੇ ਦੇ ਆਦੀ ਪੁੱਤ ਨੇ ਆਪਣੇ ਹੀ ਮਾਂ ਪਿਉ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ।

Murder

ਮਿਲੀ ਜਾਣਕਾਰੀ ਦੇ ਅਨੁਸਾਰ ਫਾਜਲਪੁਰ ਇਲਾਕੇ ਵਿੱਚ  ਇਕ ਪੁੱਤ ਨੇ ਆਪਣੇ ਪਿਉ ਨੂੰ ਜਹਿਰ ਦੇ ਦਿੱਤਾ ਤੇ ਆਪਣੀ ਮਾਂ ਦਾ ਗਲ਼ ਘੁੱਟ ਕੇ ਜਾਣੋ ਮਾਰ ਦਿੱਤਾ।

Murder

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਥਿਤ ਤੌਰ ਤੇ ਨਸ਼ੇ ਦਾ ਆਦੀ ਸੀ ਜਿਸ ਕਾਰਨ ਘਰ ਵਿੱਚ ਹਰ ਵੇਲੇ ਝਗੜਾ ਹੁੰਦਾ ਰਹਿੰਦਾ ਸੀ।  ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *