ਗੁਰਦਾਸਪੁਰ ’ਚ 6 ਸਾਲ ਦੇ ਬੱਚੇ ਨਾਲ ਕੀਤੀ ਕੁੱਟਮਾਰ, ਸ਼ੂਗਰ ਮਿੱਲ ਦੇ ਚੇਅਰਮੈਨ ’ਤੇ ਕੁੱਟਮਾਰ ਦੇ ਲੱਗੇ ਇਲਜਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ’ਚ 6 ਸਾਲ  ਦੇ ਬੱਚੇ ਨਾਲ ਕੀਤੀ ਕੁੱਟਮਾਰ ਕੁੱਟਮਾਰ ਦੌਰਾਨ ਬੱਚੇ ਦਾ ਟੁੱਟਿਆ ਹੱਥ ਬੱਚੇ ਨੂੰ ਬਚਾਉਣ ਆਈ ਮਾਂ ਦੇ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ’ਚ 6 ਸਾਲ  ਦੇ ਬੱਚੇ ਨਾਲ ਕੀਤੀ ਕੁੱਟਮਾਰ

ਕੁੱਟਮਾਰ ਦੌਰਾਨ ਬੱਚੇ ਦਾ ਟੁੱਟਿਆ ਹੱਥ

ਬੱਚੇ ਨੂੰ ਬਚਾਉਣ ਆਈ ਮਾਂ ਦੇ ਵੀ ਮਾਰਿਆ ਥੱਪੜ

ਸ਼ੂਗਰ ਮਿੱਲ ਦੇ ਚੇਅਰਮੈਨ ’ਤੇ ਕੁੱਟਮਾਰ ਦੇ ਲੱਗੇ ਇਲਜਾਮ

ਚੇਅਰਮੈਨ ਨੇ ਪਰਿਵਾਰ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ

Watch Video

https://youtu.be/d3EnJkG-MuE

Leave a Reply

Your email address will not be published. Required fields are marked *