ਅੰਮ੍ਰਿਤਸਰ ’ਚ ਸਿੱਖ ਨੌਜਵਾਨ ਨਾਲ ਕੁੱਟਮਾਰ, 20 ਤੋਂ 25 ਨੌਜਵਾਨਾਂ ਨੇ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ’ਚ ਸਿੱਖ ਨੌਜਵਾਨ ਨਾਲ ਕੁੱਟਮਾਰ 20 ਤੋਂ 25 ਨੌਜਵਾਨਾਂ ਨੇ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਲੋਕਾਂ ਵੱਲੋਂ ਨਸ਼ਾ ਤਸਕਰ ਦਾ ਇਲਜ਼ਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ’ਚ ਸਿੱਖ ਨੌਜਵਾਨ ਨਾਲ ਕੁੱਟਮਾਰ

20 ਤੋਂ 25 ਨੌਜਵਾਨਾਂ ਨੇ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ

ਲੋਕਾਂ ਵੱਲੋਂ ਨਸ਼ਾ ਤਸਕਰ ਦਾ ਇਲਜ਼ਾਮ ਲਗਾ ਕੀਤੀ ਗਈ ਕੁੱਟਮਾਰ

ਪਿਛਲੇ ਲੰਬੇ ਸਮੇਂ ਤੋਂ ਪਿੰਡ ਚਾਟੀਵਿੰਡ ’ਚ ਵਿੱਕ ਰਿਹੈ ਧੜੱਲੇ ਨਾਲ ਨਸ਼ਾ

ਹਾਲਾਕਿ ਨੌਜਵਾਨ ਨੇ ਕਿਹਾ ਉਹ ਨਸ਼ਾ ਨਹੀਂ ਕਰਦਾ

ਮੇਰਾ ਮੈਡੀਕਲ ਕਰਵਾ ਲਿਆ ਜਾਵੇ– ਪਾੜਤ ਨੌਜਵਾਨ

ਨੌਜਵਾਨ ਤੋਂ ਨਸ਼ਾ ਵੀ ਨਹੀਂ ਹੋਇਆ ਬਰਾਮਦ

Watch Video

https://youtu.be/8prt8oRs2MQ

Leave a Reply

Your email address will not be published. Required fields are marked *