ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਧੂ ਬੋਲੇ ਅੰਮ੍ਰਿਤਸਰ ‘ਚ ਵੀ ਪਈ ਸ਼ਹਿਰੀ ਤਬਕੇ ਦੀ ਵੋਟ
ਕੈਪਟਨ ਨੇ ਆਖਿਆ ਸੀ ਸਿੱਧੂ ਕਾਰਣ ਨਹੀਂ ਪਈ ਸ਼ਹਿਰੀ ਵੋਟ
ਸਿੱਧੂ ਨੇ ਹਲਕੇ ਦੇ ਵਿਕਾਸ ਦਾ ਕੀਤਾ ਰਿਪੋਟ ਕਾਰਡ ਪੇਸ਼
ਬਠਿੰਡਾ ਦੀ ਰੈਲੀ ‘ਚ ਬੋਲਣ ‘ਤੇ ਵੀ ਦਿੱਤਾ ਸਿੱਧੂ ਨੇ ਜਵਾਬ
ਜਦੋਂ ਕੈਪਟਨ ਸਾਹਿਬ ਆਪ ਹਾਰੇ ਕੀ ਤਾਂ ਵੀ ਮੇਰੇ ਬਿਆਨ ਕਾਰਣ: ਸਿੱਧੂ
ਕੱਲ ਚੰਡੀਗੜ੍ਹ ਮੀਟਿੰਗ ‘ਚ ਵੀ ਸ਼ਾਮਿਲ ਨਹੀਂ ਹੋਏ ਸਿੱਧੂ
Watch Video
https://youtu.be/iWvkPHXPylg
