ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਸ਼ਹਿਰ ਬਟਾਲਾ ਚ 1971 ਦੀ ਲੜਾਈ ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਚ ਡੇਰਾਬਾਬਾ ਨਾਨਕ ਚ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ | ਇਸ ਦੌਰਾੰਮ ਗੋਰਖਾ ਰੈਜੀਮੈਂਟ ਦੇ ਕਰਨਲ ਰੰਜੀਤ ਸਿੰਘ ਵੀ ਸਮਾਗਮ ਚ ਸ਼ਾਮਲ ਹੋਏ |
Watch Video
https://youtu.be/GARIH9Evmw0
