ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Bigg Boss 13 ‘ਚ ਵਾਦ ਵਿਵਾਦ ਸ਼ੁਰੂ ਹੋ ਗਿਆ ਤੇ ਨਾਲ ਹੀ ਸ਼ੁਰੂ ਹੋ ਗਿਆ ਹੈ ਇਕ ਦੂਜੇ ਤੋਂ ਰੁੱਸਾ ਮਨਾਉਣਾ। ਦਸ ਦਈਏ ਕਿ ਇਸ ਵਾਰ Bigg Boss 13 ਚ ਪੰਜਾਬੀ ਮਾਡਲ ਤੇ ਅਦਾਕਾਰ ਸ਼ਹਿਨਾਜ ਗਿੱਲ ਤੇ ਪੰਜਾਬੀ ਮਾਡਲ ਮਾਹਿਰਾ ਸ਼ਰਮਾ ਨੂੰ ਘਰ ਦਾ ਮੈਂਬਰ ਬਣਾਕੇ ਪੰਜਾਬੀ ਤੜਕਾ ਲਗਾਇਆ ਗਿਆ ਹੈ। ਉੱਥੇ ਹੀ ਜੇਕਰ ਸ਼ਹਿਨਾਜ ਗਿੱਲ ਦੀ ਗੱਲ ਕਰੀਏ ਤਾਂ ਉਹ ਘਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Dosti ya kuch aur? #ParasChhabra ke liye #ShehnaazGill par kyu uthaayi #MahiraSharma ne ungli?
Dekhiye aaj raat #BiggBoss13 raat 10:30 baje.
Anytime on @justvoot.@Vivo_India @BeingSalmanKhan #BiggBoss #BB13 #SalmanKhan pic.twitter.com/kEcUtjBnx8— Bigg Boss (@BiggBoss) October 4, 2019
ਦਸ ਦਈਏ ਕਿ ਬਿੱਗ ਬੌਸ ਇਕ ਅਜਿਹਾ ਘਰ ਹੈ ਜਿੱਥੇ ਚੰਗੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਹਨ। ਅਜਿਹਾ ਹੀ ਕੁਝ ਪੰਜਾਬੀ ਮਾਡਲ ਸ਼ਹਿਨਾਜ ਤੇ ਮਾਹਿਰਾ ਸ਼ਰਮਾ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ।
ਦਸ ਦਈਏ ਕਿ ਆਉਣ ਵਾਲੇ ਏਪੀਸੋਡ ਚ ਮਾਹਿਰਾ ਸ਼ਰਮਾ ਤੇ ਸ਼ਹਿਨਾਜ ਗਿੱਲ ਆਪਸ ਚ ਇਕ ਪਾਰਸ ਦੇ ਲਈ ਲੜਦੀ ਹੋਈ ਦਿਖ ਰਹੀਆਂ ਹਨ। ਜਿਸ ਤੇ ਪੂਰੇ ਘਰ ਵਾਲੇ ਇਹਨਾਂ ਦੀ ਲੜ੍ਹਾਈ ਦਾ ਖੁਬ ਮਜਾ ਰਹੇ ਹਨ ਤੇ ਪਾਰਸ ਵੀ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ।

