ਸੂੂਬੇ ‘ਚ ਆਪਣੀਆਂ ਮੰਗਾਂ ਨੂੰ ਲੈਕੇ ਅੜੇ ਪਨਬੱਸ ਮੁਲਾਜ਼ਮਾਂ ਦਾ ਚੱਕਾ ਜਾਮ ਜਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ‘ਚ ਪਨਬੱਸ ਮੁਲਾਜ਼ਮ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਤੇ  ਬੁੱਧਵਾਰ ਨੂੰ ਪਨਬੱਸ ਦਾ ਚੱਕਾ ਜਾਮ ਕਰਨ ਦਾ ਦੂਜਾ ਦਿਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ‘ਚ ਪਨਬੱਸ ਮੁਲਾਜ਼ਮ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਤੇ  ਬੁੱਧਵਾਰ ਨੂੰ ਪਨਬੱਸ ਦਾ ਚੱਕਾ ਜਾਮ ਕਰਨ ਦਾ ਦੂਜਾ ਦਿਨ ਹੈ। ਪਨਬੱਸ ਦੁਆਰਾ ਕੀਤੇ ਗਏ ਚੱਕਾ ਜਾਮ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਦੱਸਿਆ ਜਾ ਰਿਹਾ ਹੈ ਕਿ ਆਊਟਸੋਰਸ ਤੋਂ ਕਾਂਟ੍ਰੈਕਟ ਤੇ ਕਰਨ ਦੀ ਮੰਗ ਕਰ ਰਹੇ ਹਨ।

Punbus strike Punbus

ਦਸ ਦਈਏ ਕਿ ਸੂਬੇ ਭਰ ਚ ਪਨਬੱਸ ਦੀਆਂ ਕਰੀਬ 1500 ਬੱਸਾ ਨਹ੍ਹੀਂ ਚੱਲ ਰਹੀਆਂ ਹਨ। ਕਰੀਬ 5000 ਮੁਲਾਜ਼ਮ ਹੜਤਾਲ ਤੇ ਹਨ। ਤੁਹਾਨੂੰ ਦਸ ਦਈਏ ਕਿ ਕੱਚੇ ਮੁਲਾਜ਼ਮ ਪੱਕੇ ਹੋਣ ਲਈ ਹੜਤਾਲ ਕਰ ਰਹੇ ਹਨ। ਨਾਲ ਹੀ ਉਹਨਾਂ ਨੇ ਸਰਕਾਰ ਤੇ ਵਾਅਦਾ ਖਿਲਾਫੀ ਕਰਨ ਤੇ ਇਲਜ਼ਾਮ ਲਾਇਆ ਹੈ। ਉੱਥੇ ਹੀ ਇਸ ਹੜਤਾਲ ਦੇ ਕਾਰਨ ਵਿਭਾਗ ਨੂੰ ਰੋਜ਼ਾਨਾ 7 ਤੋਂ 8 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *