ਹੁਣ ਫਤਿਹਵੀਰ ਮੌਤ ਮਾਮਲਾ ਚੰਡੀਗੜ੍ਹ ਹਾਈਕੋਰਟ ‘ਚ ਪਹੁੰਚਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਹਿਵੀਰ ਸਿੰਘ ਦੀ ਮੌਤ ਦਾ ਮਾਮਲਾ ਚੰਡੀਗੜ੍ਹ ਹਾਈਕੋਰਟ ਚ ਸੁਣਵਾਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਦੇ ਅਨੁਸਾਰ ਪਟੀਸ਼ਨਕਰਤਾ ਨੇ ਪੂਰੇ ਆਪਰੇਸ਼ਨ ਦੀ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਹਿਵੀਰ ਸਿੰਘ ਦੀ ਮੌਤ ਦਾ ਮਾਮਲਾ ਚੰਡੀਗੜ੍ਹ ਹਾਈਕੋਰਟ ਚ ਸੁਣਵਾਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਦੇ ਅਨੁਸਾਰ ਪਟੀਸ਼ਨਕਰਤਾ ਨੇ ਪੂਰੇ ਆਪਰੇਸ਼ਨ ਦੀ ਇਕ ਰਿਪੋਰਟ ਮੰਗੀ ਹੈ। ਦਸ ਦਈਏ ਕਿ ਇਸ ਮਾਮਲੇ ‘ਚ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਰਾਇਆ ਗਿਆ ਹੈ।

fatehveer

ਜਿਕਰ-ਏ-ਖਾਸ ਹੈ ਕਿ ਸੁਨਾਮ ਚ 150 ਡੁੱਘੇ ਬੋਰਵੈੱਲ ਚ ਡਿੱਗਣ ਕਾਰਨ 2 ਸਾਲਾਂ ਮਾਸੂਮ ਫਤਿਹਵੀਰ ਦੀ ਮੌਤ ਹੋ ਗਈ ਸੀ। ਤਕਰੀਬਨ 5 ਦਿਨ ਕੜੀ ਮਸ਼ੱਕਤ ਤੋਂ ਬਾਅਦ ਛੇਵੇ ਦਿਨ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ। ਜਿਸ ਕਾਰਨ ਸੂਬੇ ਭਰ ‘ਚ ਲੋਕਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਇਹ ਮਾਮਲਾ ਕੋਰਟ ਤੱਕ ਪਹੁੰਚਿਆ ਜਿੱਥੇ ਪ੍ਰਸ਼ਾਸਨ ਦੀ ਕਾਰਵਾਈ ਤੇ ਸਵਾਲਿਆ ਚਿੰਨ੍ਹ ਉੱਠ ਰਹੇ ਹਨ।

 

Leave a Reply

Your email address will not be published. Required fields are marked *