ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਿਥੇ ਇਕ ਪਾਸੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਹੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਐ | ਵੀਡੀਓ ਚ ਬੱਚੇ ਸਰਕਾਰ ਨੂੰ ਲੋਹੜੀ ਦਾ ਗੀਤ ਗਾ ਕੇ ਸਕੂਲਾ ਦਾ ਹਾਲ ਦਰਸਾ ਰਹੇ ਨੇ ਕਿ ਸਕੂਲਾਂ ਚ ਅਧਿਆਪਕ ਨਾ ਹੋਣ ਕਾਰਨ ਕਿਸ ਤਰ੍ਹਾਂ ਬੱਚਿਆ ਦਾ ਪੜਾਈ ਦਾ ਨੁਕਸਾਨ ਹੋ ਰਿਹਾ ਹੈ |
Watch Video
