ਸਕੂਲੀ ਬੱਚਿਆਂ ਨੂੰ ਵਰਦੀਆਂ ਮਿਲੀਆਂ ਕਾਫ਼ੀ ਦੇਰੀ ਨਾਲ, ਸਾਇਜ਼ ਨਹੀਂ ਹੈ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖ਼ਬਰ ਫ਼ਰੀਦਕੋਟ ਤੋਂ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਵਰਦੀਆਂ ਦੇਰੀ ਨਾਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਵਰਦੀਆਂ ਦੀ ਗੁਣਵਕਤਾ ਅਤੇ ਸਾਇਜ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖ਼ਬਰ ਫ਼ਰੀਦਕੋਟ ਤੋਂ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਵਰਦੀਆਂ ਦੇਰੀ ਨਾਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਵਰਦੀਆਂ ਦੀ ਗੁਣਵਕਤਾ ਅਤੇ ਸਾਇਜ਼ ਨੂੰ ਲੈਕੇ ਵੱਡੀ ਸਮੱਸਿਆ ਸਾਹਮਣੇ ਆਈ ਹੈ |

ਮਾਪਿਆ ਨੇ ਕਿਹਾ ਕਿ ਸਰਕਾਰ ਵੱਲੋਂ ਭੇਜੀਆਂ ਗਈਆਂ ਵਰਦੀਆ ਬੱਚਿਆ ਦੇ ਸਾਇਜ਼ ਮੁਤਾਬਿਕ ਬਹੁਤ ਛੋਟੀਆਂ ਅਤੇ ਕੁਆਲਟੀ ਬਹੁਤ ਮਾੜੀ ਹੈ ਅਤੇ ਬਚਿਆ ਦਾ ਕਹਿਣਾ ਹੈ ਕਿ ਸਾਨੂੰ ਵਰਦੀਆਂ ਤਾਂ ਮਿਲੀਆ ਪਰ ਸਾਇਜ ਸਹੀ ਨਹੀਂ ਹਨ ਉੱਧਰ ਦੂਜੇ ਪਾਸੇ ਡੀ.ਈ.ਓ.ਦਾ ਕਹਿਣਾ ਹੈ ਕਿ ਵੱਡੇ ਬੱਚਿਆ ਦੀਆਂ ਵਰਦੀਆਂ ਛੋਟੇ ਬੱਚਿਆ ਦੇ ਪੁਆ ਕੇ ਰਹਿੰਦੀਆਂ ਵਰਦੀਆਂ ਰਪਲੇਸ ਕੀਤੀਆਂ ਜਾਣਗੀਆਂ ।

 Watch Video

Leave a Reply

Your email address will not be published. Required fields are marked *