ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ ਸਾਧੁ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਭਗਵੰਤ ਮਾਨ ਪਹੁੰਚੇ |
ਉਨ੍ਹਾਂ ਫਰੀਦਕੋਟ ਦੇ ਪੰਜਗਰਾਈਂ,ਅਰਾਈਆਂ ਵਾਲਾ, ਸਾਦਿਕ ਅਤੇ ਫਰੀਦਕੋਟ ਵਿੱਚ ਦੇਰ ਰਾਤ ਤੱਕ ਚੋਣ ਪ੍ਰਚਾਰ ਕੀਤਾ ਇਸ ਦੋਰਾਨ ਉਨ੍ਹਾਂ ਆਪਣੇ ਟੋਟਕਿਆਂ ਰਾਹੀਂ ਵਿਰੋਧੀਆਂ ਤੇ ਜਮ ਕੇ ਨਿਸ਼ਾਨੇ ਸਾਧੇ ।
Watch Video
