ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ’ਚ ਪੰਚਾਇਤ ਮੈਂਬਰਾਂ ਦਾ ਆਪਣੀ ਮੰਗਾਂ ਨੂੰ ਲੈਕੇ ਧਰਨਾ ਲਗਾਤਾਰ ਜਾਰੀ ਹੈ। ਦਸ ਦਈਏ ਕਿ ਪਿੰਡ ਨਾਈਵਾਲਾ ਦੇ ਪੰਚਾਂ ਨੇ ਪੂਰੀ ਰਾਤ ਧਰਨਾ ਦਿੱਤਾ ਹੋਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪੰਚਿਤ ਮੈਂਬਰ ਪੁਲਿਸ ਵੱਲੋੰ ਪਰਚਿਆਂ ਦਾ ਵਿਰੋਧ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਪੁਲਿਸ ਨੇ ਸਕੂਲਾਂ ਚੋਂ ਅਧਿਆਪਕ ਹਟਾਏ ਜਾਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਸੀ।


