ਪਤੀ ਅਜੀਤੇਸ਼ ਨੂੰ ਕੋਰਟ ਦੇ ਬਾਹਰ ਕੁਝ ਲੋਕਾਂ ਨੇ ਘੇਰਿਆ ਤਾਂ ਢਾਲ ਬਣੀ ਸਾਕਸ਼ੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਧੀ ਸਾਕਸ਼ੀ ਮਿਸ਼ਰਾ ਦੇ ਪਤੀ ਅਜੀਤੇਸ਼ ਨਾਲ ਕੋਰਟ ਦੇ ਬਾਹਰ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਧੀ ਸਾਕਸ਼ੀ ਮਿਸ਼ਰਾ ਦੇ ਪਤੀ ਅਜੀਤੇਸ਼ ਨਾਲ ਕੋਰਟ ਦੇ ਬਾਹਰ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅਦਾਲਤ ਦੇ ਬਾਹਰ ਅਜੀਤੇਸ਼ ਦੇ ਨਾਲ ਕੁੱਟਮਾਰ ਹੋਈ। ਇਸ ਦੌਰਾਨ ਸਾਕਸ਼ੀ ਆਪਣੇ ਪਤੀ ਦੀ ਢਾਲ ਬਣੀ। ਇਸ ਹਮਲੇ ਤੋਂ ਬਾਅਦ ਕੋਰਟ ਦੋਹਾਂ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਸ ਮਾਰਪੀਟ ਦਾ ਆਰੋਪ ਵਕੀਲਾਂ ਤੇ ਲੱਗਿਆ ਹੈ।

sakshi and ajitesh kumar ਮਿਲੀ ਜਾਣਕਾਰੀ ਦੇ ਅਨੁਸਾਰ ਅਦਾਲਤ ਨੇ ਸਾਕਸ਼ੀ ਤੇ ਅਜੀਤੇਸ਼ ਦੇ ਵਿਆਹ ਨੂੰ ਮਾਨਤਾ ਦੇ ਦਿੱਤੀ ਹੈ ਤੇ ਦੋਹਾਂ ਨੂੰ ਪਤੀ ਪਤਨੀ ਦੇ ਤੌਰ ਤੇ ਰਹਿਣ ਦੀ ਵੀ ਆਗਿਆ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਾਖਸੀ ਨੇ ਆਪਣੇ ਪਤੀ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਰਾਜੇ  ਮਿਸ਼ਰਾ ਤੇ ਖਤਰਾ ਦੱਸਦੇ ਹੋਏ ਇਲਾਹਬਾਦ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ।

sakshi and ajitesh kumar

ਜਿਸ ਤੇ ਇਸ ਹਮਲੇ ਤੋਂ ਬਾਅਦ ਕੋਰਟ ਨੇ ਸੁਰੱਖਿਆ ਮੁਹੱਇਆ ਕਰਵਾ ਦਿੱਤੀ ਹੈ। ਫਿਲਹਾਲ ਅਜੇ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਆਖਿਰਕਾਰ ਸਾਕਸ਼ੀ ਤੇ ਅਜੀਤੇਸ਼ ਤੇ ਹਮਲਾ ਕਿਸਨੇ ਕੀਤਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਸ ਹਮਲੇ ਤੋਂ ਬਾਅਦ ਇਹ ਗੱਲ ਸੱਚ ਸਾਬਿਤ ਹੋਈ ਹੈ ਕਿ ਦੋਹਾਂ ਦੀ ਜਾਨਾਂ ਨੂੰ ਖਤਰਾ ਹੈ। ਜਿਸ ਕਾਰਨ ਉਹ ਲਗਾਤਾਰ ਸੁਰੱਖਿਆ ਦੀ ਮੰਗ ਰਹੇ ਸੀ।

Leave a Reply

Your email address will not be published. Required fields are marked *