ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ੀਰਕਪੁਰ ‘ਚ ਉਸ ਵੇਲੇ ਦੁਖ ਦਾ ਮਾਹੌਲ ਛਾ ਗਿਆ ਜਦੋ ਦੋ ਸਾਂਨ ਦੀ ਲੜਾਈ ਦੇ ਕਾਰਨ 6 ਮਹੀਨੇ ਦੀ ਮਾਸੂਮ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਲੜਾਈ ਕਰਦੇ ਹੋਏ ਸਾਂਨ ਨੇ ਸਕੂਟਰ ਸਵਾਰ ਨੂੰ ਟੱਕਰ ਮਾਰ ਦਿੱਤੀ
https://youtu.be/ga-UumT_7B0
ਜਿਸ ਕਾਰਨ ਬੱਚੀ ਸੜ੍ਹਕ ਦੇ ਡਿੱਗ ਗਈ ਤੇ ਉਸ ਬੱਚੀ ਨੂੰ ਸਾਂਨ ਕੁਚਲ ਗਏ। ਇਹਨਾਂ ਹੀ ਨਹੀਂ ਸਕੂਟਰ ਸਵਾਰ ਮਹਿਲਾ ਵੀ ਗੰਭੀਰ ਜਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਜਾਮ ਲਗਾਇਆ। ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸਾਸ਼ਨ ਆਵਾਰਾ ਪਸ਼ੂਆਂ ਦੀ ਰੋਕਥਾਮ ਕਰੇ।
