ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਕਾਲੀ ਦਲ ਵੱਲੋਂ ਤਿੰਨ ਦਿਨਾਂ ਲਈ ਭੁੱਲ ਬਖਸ਼ਾਉ ਅਰਦਾਸ ਕੀਤੀ ਗਈ | ਇਸ ਦੌਰਾਣ ਅਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਮੌਜੂਦ ਰਹੀ |
ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰੂ-ਘਰ ‘ਚ ਸੇਵਾ
10 ਸਾਲਾਂ ਦੀ ਭੁੱਲਾਂ ਬਖਸ਼ਾਉਣ ਲਈ ਕੀਤੀ ਗਈ ਸੇਵਾ
SAD ਵੱਲੋਂ ਸ਼੍ਰੀ ਅਖੰਡ ਸਾਹਿਬ ਦੇ ਪਾਠ ਦਾ ਪਾਇਆ ਗਿਆ ਭੋਗ
SAD ਦੀ ਸਮੂਚੀ ਲੀਡਰਸ਼ਿਪ ਦਰਬਾਰ ਸਾਹਿਬ ’ਚ ਰਹੀ ਮੌਜੂਦ
Watch Video
https://youtu.be/jri5QEn4kIo
