ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੱਲ੍ਹ ਕਰਾਂਗੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਜੋ ਅੱਜ ਪੰਜਾਬ ਫੇਰੀ ਤੇ ਨੇ | ਇਸ ਦੌਰਾਣ ਰਾਹੁਲ ਗਾਂਧੀ ਨੇ ਮੁਹਾਲੀ ਵਿਚਲੇ ਸੈਕਟਰ 78 ਦੇ ਸਟੇਡੀਅਮ ‘ਚ ਨਹਿਰੂ ਖ਼ਾਨਦਾਨ ਨਾਲ ਸੰਬੰਧਿਤ ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ ‘ਨੈਸ਼ਨਲ ਹੈਰਾਲਡ’ ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਹੋਏ ‘ਨਵਜੀਵਨ’ ਅਖ਼ਬਾਰ ਨੂੰ ਦੁਬਾਰਾ ਚਾਲੂ ਕਰਨ ਲਈ ਕਰਵਾਏ ਗਏ ਸਮਾਗਮ ‘ਚ ਸ਼ਿਰਕਤ ਕੀਤੀ ਗਈ, ਵੇਖੋ ਰਿਪੋਰਟ |
Watch Video
https://youtu.be/A3G5d5Y5T7A
