ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਦੁਆਰਾ ਹਲਕਾ ਗਿੱਲ ਦੇ ਧੀਨ ਆਉਂਦੇ ਡੇਹਲੋਂ ਇਲਾਕੇ ਵਿੱਚ ਬਣੇ ਹੈਲਥ ਸੇਂਟਰ ਨੂੰ ਆਪਣੇ ਦਫ਼ਤਰ ਵਿੱਚ ਬਣੇ ਹੋਣ ਦਾ ਦਾਅਵਾ ਕਰ ਸੋਸ਼ਲ ਮੀਡਿਆ ਉੱਤੇ ਪ੍ਰਚਾਰ ਕਰਨ ‘ਤੇ ਅਕਾਲੀ ਦਲ ਨੇ ਐਤਰਾਜ ਜਤਾਇਆ ਹੈ |
ਉਨ੍ਹਾਂ ਦਾ ਕਹਿਣਾ ਹੈ ਕਿ ਬਿੱਟੂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਲੈਣਾ ਚਾਹੁੰਦਾ ਹਨ | ਇਸ ਲਈ ਉਹ ਇਸ ਪ੍ਰਕਾਰ ਝੂਠ ਬੋਲ ਕੇ ਅਕਾਲੀ ਦਲ ਦੇ ਕੀਤੇ ਕਾਰਜਾਂ ਨੂੰ ਆਪਣਾ ਦੱਸ ਰਹੇ ਹਨ | ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਿੱਟੂ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ ।
Watch Video
