ਸਮਾਣਾ ‘ਚ ਬੈਂਕ ਦੇ ਗੰਨਮੈਨ ਨੇ ਮੈਨੇਜਰ ਤੇ ਉਪ ਮੈਨੇਜਰ ਤੇ ਦਾਗੀ ਗੋਲੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਮਾਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੈਂਕ ਦੇ ਗੰਨਮੈਨ ਨੇ ਬੈਂਕ ਦੇ ਮੈਨੇਜਰ ਅਤੇ ਉਪ ਮੈਨੇਜਰ ਨੂੰ ਗੋਲੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਮਾਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੈਂਕ ਦੇ ਗੰਨਮੈਨ ਨੇ ਬੈਂਕ ਦੇ ਮੈਨੇਜਰ ਅਤੇ ਉਪ ਮੈਨੇਜਰ ਨੂੰ ਗੋਲੀਆਂ ਨਾਲ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਬੈਂਕ ਚ ਕੰਮ ਕਰ ਰਹੇ ਗੰਨਮੈਨ ਪਿਛਲੇ 15 ਦਿਨਾਂ ਤੋਂ ਐੱਫ ਡੀ ਤੁੜਵਾਉਣ ਤੇ ਵਿਆਜ ਨਾ ਦਿੱਤੇ ਜਾਣ ਤੇ ਗੁੱਸੇ ਚ ਚੱਲ ਰਿਹਾ ਸੀ ਜਿਸ ਕਾਰਨ ਉਸਨੇ ਇਸ ਤਰ੍ਹਾਂ ਦੀ ਖਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ।

Injured

 

Injured  ਦੱਸਿਆ ਜਾ ਰਿਹਾ ਹੈ ਕਿ ਜਦੋ ਗੰਨਮੈਨ ਨੇ ਹਮਲਾ ਕੀਤਾ ਤਾਂ ਬੈਂਕ ਮੈਨੇਜਰ ਨੇ ਭੱਜ ਕੇ ਜਾਣ ਬਚਾਈ ਸਗੋਂ ਉਪ ਮੈਨੇਜਰ ਨੂੰ ਗੋਲੀ ਲੱਗ ਗਈ। ਇਸ ਤੋਂ ਬਾਅਦ ਗੰਨਮੈਨ ਬਾਹਰ ਆ ਕੇ ਬੰਦੁਕ ‘ਚ ਫਿਰ ਤੋਂ ਰੌਂਦ ਭਰਨ ਲਗਾ ਸੀ

gunman

ਪਰ ਪੁਲਿਸ ਨੇ ਉਸਨੂੰ ਬੰਦੁਕ ਸਮੇਤ ਗ੍ਰਿਫਤਾਰ ਕਰ ਲਿਆ। ਨਾਲ ਹੀ ਜਖ਼ਮੀ ਉਪ ਮੈਨੇਜਰ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *