ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦੁਆਰਾ ਸਫਾਈ ਸਰਵੇ ਦੇ ਆਧਾਰ ‘ਤੇ ਸਨਮਾਨਿਤ ਕੀਤਾ ਗਿਆ |
ਦੇਸ਼ ਦੇ 80 ਸ਼ਹਿਰਾਂ ਚੋਂ 6 ਸ਼ਹਿਰ ਇਸਦੇ ਲਈ ਚੁਣੇ ਗਏ ਹਨ ਤੇ ਰੂਪਨਗਰ ਵੀ ਇਸ 6 ਸ਼ਹਿਰਾਂ ਵਿੱਚ ਸ਼ਾਮਿਲ ਹੈ । ਉਥੇ ਹੀ ਰੂਪਨਗਰ ਦੇ ਗੁਆਂਢੀ ਜ਼ਿਲ੍ਹੇ ਦੇ ਸ਼ਹਿਰ ਨਵਾਂਸ਼ਹਿਰ ਨੂੰ ਗੰਦਗੀ ਅਜ਼ਾਦ ਸ਼ਹਿਰ ਦੇ ਰੂਪ ਵਿੱਚ ਚੁਣਿਆ ਗਿਆ ਹੈ ।
Watch Video
