ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਦੇ ਸੈਕਟਰ 70-71 ਦੀਆਂ ਲਾਈਟਾਂ ‘ਤੇ ਇੱਕ ਦਰਦਨਾਕ ਹਾਦਸਾ ਹੋਇਆ..ਜਿਸ ‘ਚ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ | 9 ਜਣੇ ਜ਼ਖਮੀ ਹੋਏ ਤੇ ਜਿਹਨਾਂ ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਐ |
ਦਸ ਦਈਏ ਕਿ ਤੇਜ਼ ਰਫ਼ਤਾਰ ਕਾਰ ਤੇ ਆਟੋ ਰਿਕਸ਼ਾ ਦੀ ਜਬਰਦਸਤ ਟੱਕਰ ਹੋਈ | ਜਿਸ ‘ਚ ਆਟੋ ਰਿਕਸ਼ਾ ਦੇ ਪਰਖੱਚੇ ਉੱਡ ਗਏ | ਤੜਪ ਤੜਪ ਕੇ ਦਮ ਤੋੜ ਰਹੇ ਜ਼ਖਮੀਆਂ ਦਾ ਵੀਡੀਓ ਵੀ ਸਾਹਮਣੇ ਆਇਆ ਐ | ਕਿਓਂਕਿ ਐਂਬੂਲੈਂਸ ਸਮੇਂ ‘ਤੇ ਨਹੀਂ ਪਹੁੰਚੀ |
Watch Video
https://youtu.be/-tSjhrZ1i8Q
