ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ‘ਚ ਵੱਡੀ ਉਛਾਲ ਵੇਖਣ ਨੂੰ ਮਿਲ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਲੱਖ 26 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ, ਜਦਕਿ 6300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ 1 ਲੱਖ 9 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ ਸਿਹਤਯਾਬ ਵੀ ਹੋ ਚੁੱਕੇ ਹਨ।
India reports 9,851 new #COVID19 cases & 273 deaths in the last 24 hours. Total number of cases in the country now at 2,26,770 including 1,10,960 active cases,1,09,462 cured/discharged/migrated and 6348 deaths: Ministry of Health and Family Welfare pic.twitter.com/yGNag5tgP3
— ANI (@ANI) June 5, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚੋਂ ਹੁਣ ਤੱਕ ਸੱਭ ਤੋਂ ਵੱਧ ਰਿਕਾਰਡ 9,851 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 273 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,26,770 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 6348 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,09,462 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਾਰਨ ਐਕਟਿਵ ਮਾਮਲਿਆਂ ਦੀ ਸੰਖਿਆ 1,10,960 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-4223, ਠੀਕ ਹੋਏ-2539, ਮੌਤਾਂ-71
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-42, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-1988, ਠੀਕ ਹੋਏ-442, ਮੌਤਾਂ-4
ਬਿਹਾਰ- ਕੁੱਲ ਕੇਸ-4493, ਠੀਕ ਹੋਏ-2210, ਮੌਤਾਂ-29
ਚੰਡੀਗੜ੍ਹ-ਕੁੱਲ ਕੇਸ-301, ਠੀਕ ਹੋਏ-214, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 756, ਠੀਕ ਹੋਏ –213, ਮੌਤਾਂ –2
ਦਾਦਰਾ ਨਗਰ ਹਵੇਲੀ- ਕੁੱਲ ਕੇਸ-12, ਠੀਕ ਹੋਏ-1, ਮੌਤਾਂ-0
ਦਿੱਲੀ- ਕੁੱਲ ਕੇਸ-25004, ਠੀਕ ਹੋਏ-9898, ਮੌਤਾਂ-650
ਗੋਆ- ਕੁੱਲ ਕੇਸ-166, ਠੀਕ ਹੋਏ-57, ਮੌਤਾਂ-0
ਗੁਜਰਾਤ- ਕੁੱਲ ਕੇਸ-18584, ਠੀਕ ਹੋਏ-12667, ਮੌਤਾਂ-1155
ਹਰਿਆਣਾ- ਕੁੱਲ ਕੇਸ-3281, ਠੀਕ ਹੋਏ-2134, ਮੌਤਾਂ-24
ਹਿਮਾਚਲ ਪ੍ਰਦੇਸ਼- ਕੁੱਲ ਕੇਸ-383, ਠੀਕ ਹੋਏ-179, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-3142, ਠੀਕ ਹੋਏ-1048, ਮੌਤਾਂ-35
ਝਾਰਖੰਡ – ਕੁੱਲ ਕੇਸ-793, ਠੀਕ ਹੋਏ-354, ਮੌਤਾਂ-6
ਕਰਨਾਟਕ- ਕੁੱਲ ਕੇਸ-4320, ਠੀਕ ਹੋਏ-1610, ਮੌਤਾਂ-57
ਕੇਰਲ- ਕੁੱਲ ਕੇਸ-1588 ਠੀਕ ਹੋਏ-690, ਮੌਤਾਂ-14
ਲੱਦਾਖ-ਕੁੱਲ ਕੇਸ-90, ਠੀਕ ਹੋਏ-48, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-8762, ਠੀਕ ਹੋਏ-5637, ਮੌਤਾਂ-377
ਮਹਾਰਾਸ਼ਟਰ- ਕੁੱਲ ਕੇਸ-77793, ਠੀਕ ਹੋਏ-33681, ਮੌਤਾਂ-2710
ਮਨੀਪੁਰ- ਕੁੱਲ ਕੇਸ-124, ਠੀਕ ਹੋਏ-38, ਮੌਤਾਂ-0
ਮੇਘਾਲਿਆ- ਕੁੱਲ ਕੇਸ-33, ਠੀਕ ਹੋਏ-13, ਮੌਤਾਂ-1
ਮਿਜ਼ੋਰਮ- ਕੁੱਲ ਕੇਸ-17, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-80, ਠੀਕ ਹੋਏ-0, ਮੌਤਾਂ-0
ਉੜੀਸਾ- ਕੁੱਲ ਕੇਸ-2478, ਠੀਕ ਹੋਏ-1416, ਮੌਤਾਂ-7
ਪਡੂਚੇਰੀ- ਕੁੱਲ ਕੇਸ-82, ਠੀਕ ਹੋਏ-25, ਮੌਤਾਂ-0
ਪੰਜਾਬ – ਕੁੱਲ ਕੇਸ-2415, ਠੀਕ ਹੋਏ-2043, ਮੌਤਾਂ-47
ਰਾਜਸਥਾਨ- ਕੁੱਲ ਕੇਸ-9862, ਠੀਕ ਹੋਏ-7104, ਮੌਤਾਂ-213
ਸਿੱਕਮ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-27256, ਠੀਕ ਹੋਏ-14902, ਮੌਤਾਂ-220
ਤੇਲੰਗਾਨਾ-ਕੁੱਲ ਕੇਸ 3147, ਠੀਕ ਹੋਏ-1587, ਮੌਤਾਂ-105
ਤਿਰਪੁਰਾ-ਕੁੱਲ ਕੇਸ-644,ਠੀਕ ਹੋਏ-173,ਮੌਤਾਂ-0
ਉੱਤਰਾਖੰਡ-ਕੁੱਲ ਕੇਸ-1153,ਠੀਕ ਹੋਏ-297,ਮੌਤਾਂ-10
ਉੱਤਰ ਪ੍ਰਦੇਸ਼-ਕੁੱਲ ਕੇਸ- 9237,ਠੀਕ ਹੋਏ-5439,ਮੌਤਾਂ-245
ਪੱਛਮੀ ਬੰਗਾਲ-ਕੁੱਲ ਕੇਸ-6876, ਠੀਕ ਹੋਏ-2768,ਮੌਤਾਂ-355
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 7610
