ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਕਰੀਬ 8 ਜਿਲ੍ਹਿਆਂ ਚ ਰਿਪੋਲਿੰਗ ਹੋਣੀ ਹੈ। ਦੱਸ ਦਈਏ ਕਿ 8 ਜਿਲ੍ਹਿਆਂ ਦੇ 14 ਪੋਲਿੰਗ ਬੂਥਾਂ ਤੇ ਰਿਪੋਲਿੰਗ ਹੋ ਰਹੀ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਵੋਟਿੰਗ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ।
ਦੱਸਣਯੋਗ ਗੱਲ ਹੈ ਕਿ 30 ਦਸੰਬਰ ਨੂੰ ਹੋਇਆ ਪੰਚਾ ਅਤੇ ਸਰਪੰਚਾਂ ਦੀ ਚੋਣ ਦੇ ਲਈ ਕਈ ਥਾਵਾਂ ਤੇ ਝੜਪਾਂ ਹੋਇਆ ਸੀ ਜਿਸ ਕਾਰਨ ਕਈ ਲੋਕ ਇਹਨਾਂ ਝੜਪਾਂ ਵਿੱਚ ਜਖਮੀ ਵੀ ਹੋਈ ਸੀ। ਜਿਸਦੇ ਚੱਲਦੇ ਕਈ ਪਿੰਡਾ ਵਿੱਚ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆ ਗਇਆ ਸੀ।


