ਵਿਅਕਤੀ ਨੇ ਟ੍ਰੇਨ ਅੱਗੇ ਮਹਿਲਾ ਨੂੰ ਦਿੱਤਾ ਧੱਕਾ, ਕਿਹਾ-ਮੈਂ ਭਗਵਾਨ ਹਾਂ

ਨਿਊਯਾਰਕ ; ਨਿਊਯਾਰਕ (New York) ਦੇ ਟਾਈਮਜ਼ ਸਕੁਆਇਰ ਮੈਟਰੋ ਸਟੇਸ਼ਨ (Times Square metro station) ‘ਤੇ ਸ਼ਨੀਵਾਰ ਨੂੰ ਵਿਅਕਤੀ ਨੇ ਇਕ 40 ਸਾਲਾ ਏਸ਼ੀਆਈ ਮਹਿਲਾ (Asian…

ਨਿਊਯਾਰਕ ; ਨਿਊਯਾਰਕ (New York) ਦੇ ਟਾਈਮਜ਼ ਸਕੁਆਇਰ ਮੈਟਰੋ ਸਟੇਸ਼ਨ (Times Square metro station) ‘ਤੇ ਸ਼ਨੀਵਾਰ ਨੂੰ ਵਿਅਕਤੀ ਨੇ ਇਕ 40 ਸਾਲਾ ਏਸ਼ੀਆਈ ਮਹਿਲਾ (Asian women) ਨੂੰ ਟ੍ਰੇਨ ਦੇ ਸਾਹਮਣੇ ਧੱਕਾ ਦੇ ਦਿੱਤਾ ਜਿਸ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਧੱਕਾ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿੰਝ ਹੋਈ ਘਟਨਾ ਮੈਨਹਟਨ ਦੇ ਅਪਰ ਵੇਸਟ ਸਾਈਡ (Manhattan’s Upper West Side) ਵਿਚ ਰਹਿਣ ਵਾਲੀ ਮਿਸ਼ੇਲ ਏਲੀਸਾ ਗੋ ਪਲੇਟਫਾਰਮ ‘ਤੇ ਖੜ੍ਹੀ ਹੋ ਕੇ ਟ੍ਰੇਨ ਅੱਗੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਅਚਾਨਕ ਤੋਂ ਪਿੱਛੇ ਧੱਕਾ ਦਿੱਤਾ ਗਿਆ ਅਤੇ ਉਹ ਟ੍ਰੇਨ ਦੀਆਂ ਪਟੜੀਆਂ ‘ਤੇ ਡਿੱਗ ਗਈ। ਅਤੇ ਸਾਹਮਣੇ ਤੋਂ ਆਉਂਦੀ ਟ੍ਰੇਨ ਨਾਲ ਟਕਰਾ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਮਹਿਲਾ ਬੇਹੋਸ਼ ਹੈ ਅਤੇ ਉਸ ਦੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। Also Read : CM ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ‘ਤੇ ਭਗਵੰਤ ਦੀ ਮਾਤਾ ਹੋਏ ਭਾਵੁਕ, ਭੈਣ ਨੇ ਵੀ ਕਹੀ ਵੱਡੀ ਗੱਲ

Leave a Reply

Your email address will not be published. Required fields are marked *