ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਧੂੰਦਾ ਪਰਮਜੀਤ ਸਿੰਘ ਨਾਂ ਦੇ ਨੋਜਵਾਨ ਦਾ ਅਸਟ੍ਰੇਲੀਆ ਵਿੱਚ ਉਸਦੇ ਸਾਥੀ ਦੋਸਤ ਵੱਲੋਂ ਮਮੂਲੀ ਝਗੜੇ ਪਿੱਛੋ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ | ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅੱਗੇ ਮਿਰਤਕ ਦੀ ਲਾਸ਼ ਜਲਦੀ ਮੰਗਵਾ ਕੇ ਦੇਣ ਦੀ ਕੀਤੀ ਮੰਗ |
Watch Video
