ਹੱਥਾਂ ‘ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਹੈੱਡਵਰਕਸ ਦੇ ਪੁਲ ਤੇ ਚੜ੍ਹੇ ਕੱਚੇ ਅਧਿਆਪਕ

ਰੂਪਨਗਰ : ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ ਤੋਂ ਜਿੱਥੇ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਹੈੱਡਵਰਕਸ…

ਰੂਪਨਗਰ : ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ ਤੋਂ ਜਿੱਥੇ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਹੈੱਡਵਰਕਸ ਦੇ ਪੁਲ ਉਤੇ ਚੜ੍ਹ ਗਏ ਨੇ  ਰੂਪਨਗਰ ਦੇ ਹੈੱਡਵਰਕਸ ਦੇ ਪੁਲ ਉਤੇ ਚੜ੍ਹ ਗਏ ਨੇ ਤੇ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਹੈ।

Also Read : ਪੰਜਾਬ ਕੈਬਨਿਟ ਸ਼ਾਮਲ ਹੋਣਗੇ ਇਹ 15 ਵਿਧਾਇਕ, CM ਚੰਨੀ ਦੀ ਲੱਗੀ ਮੋਹਰ, ਅੱਜ ਹੋਵੇਗਾ ਸਹੁੰ ਚੁੱਕ ਸਮਾਗਮ

ਕੱਚੇ ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਅਤੇ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ ਫਿਲਹਾਲ ਕੱਚੇ ਅਧਿਆਪਕ ਰੂਪਨਗਰ ਹੈੱਡਵਰਕਸ ਦੇ ਪੁਲ ਤੇ ਚੜ੍ਹੇ ਹੋਏ ਹਨ। ਅਧਿਆਪਕਾਂ ਦੇ ਇਸ ਕਦਮ ਨਾਲ ਰੂਪਨਗਰ ਅਤੇ ਨਵਾਂਸ਼ਹਿਰ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਦੱਸ ਦਈਏ ਕਿ  ਪੁਲ ਤੇ ਚੜ੍ਹੇ ਅਧਿਆਪਕਾਂ ਨੇ ਦਿੱਤੀ ਧਮਕੀ ਹੈ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਪਾਣੀ ਵਿੱਚ ਛਾਲਾਂ ਮਾਰਣਗੇ।       

Leave a Reply

Your email address will not be published. Required fields are marked *