ਚੰਡੀਗੜ੍ਹ : ਭਾਰਤ ਸਰਕਾਰ ਦੀ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ ਤੇ ਗੱਡੀਆਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨਣ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਹੁਣ ਤੁਹਾਡੇ ਡਾਕੂਮੈਂਟ ਡਿਜੀਟਲ ਵੀ ਵੈਲਿਡ ਮੰਨੇ ਜਾਣਗੇ। ਡਿਜੀਟਲ ਡਾਕੂਮੈਂਟ ਉੱਤੇ ਤੁਹਾਡਾ ਚਾਲਾਨ ਨਹੀਂ ਹੋਵੇਗਾ।
Ministry of Road Transport and Highways ਵੱਲੋਂ ਜਾਰੀ ਹਦਾਇਤਾਂ
ਸਮੂਹ ਸਕੱਤਰ ਰਿਜ਼ਨਲ ਟਰਾਸਪੋਰਟ ਅਥਾਰਟੀਜ਼ ਅਤੇ ਉਪ ਮੰਡਲ ਮੈਜਿਸਟ੍ਰੇਸਟ-ਕਮ ਰਜਿਸਟਿੰਗ ਅਤੇ ਲਾਈਸੈਂਸਿੰਗ ਅਥਾਰਟੀ ਨੂੰ ਪਹਿਲਾਂ ਵੀ ਲਿਖਿਆ ਗਿਆ ਸੀ ਕਿ ਭਾਰਤ ਸਰਕਾਰ Ministry of Road Transport and Highways ਵੱਲੋਂ ਜਾਰੀ ਹਦਾਇਤਾਂ ਸਨਮੁੱਖ ਜਿਨ੍ਹਾਂ ਮਾਲਕਾਂ/ਚਾਲਕਾਂ ਵੱਲੋਂ ਗੱਡੀਆਂ ਦੇ ਦਸਤਾਂਵੇਜਾਂ ਨੂੰ ਭਾਰਤ ਸਰਕਾਰ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ 'ਚ ਰੱਖਿਆ ਜਾਂਦਾ ਹੈ, ਉਨ੍ਹਾਂ ਦਸਤਾਵੇਜਾਂ ਨੂੰ ਮੋਟਰ ਗੱਡੀਆਂ ਦੀ ਟ੍ਰੈਫਿਕ ਚੈਕਿੰਗ ਵੈਲਿਡ ਮੰਨਿਆ ਜਾਵੇ।
ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਪੱਤਰ ਵਿੱਚ ਕਿਹਾ ਗਿਆ ਹੈ ਕਿ ਮੈਸ਼ ਸਮਾਰਟ ਚਿੱਪ ਕੰਪਨੀ ਦੇ ਚੰਡੀਗੜ੍ਹ ਸੈਂਟਰ ਉੱਤੇ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੇ ਰਜਿਸਟ੍ਰੇਸ਼ਨ ਪ੍ਰਮਾਜ ਪੱਤਰ ਸਮਾਰਟ ਕਾਰਡਾਂ ਦੀ ਪ੍ਰਿਟਿੰਗ ਦਾ ਕੰਮ ਪੈਡਿੰਗ ਚੱਲ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਜਾਗਰਿਕ ਕੀਤਾ ਜਾ ਰਿਹਾ ਹੈ ਕਿ ਮੋਬਾਈਲ ਐਪ ਐਮ ਪਰੀਵਾਹਮ ਅਤੇ ਡਿਜੀ ਲੋਕਰ ਉੱਤੇ ਗੱਡੀਆ ਦੇ ਰੱਖੇ ਦਸਤਾਵੇਜ਼ ਨੂੰ ਗੱਡੀਆ ਦੀ ਚੈਕਿੰਗ ਦੌਰਾਨ ਵੈਲਿੰਗ ਮੰਨਿਆ ਜਾਵੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Curry Leaves benefits: डायबिटीज के मरीज रोज सुबह करें करी पत्ते का सेवन, टल जाएगा हाई ब्लड शुगर का खतरा
Raw garlic benefits: रोज सुबह खाएं कच्चे लहसुन की दो-तीन कलियां, कई बिमारियों से मिलेगी राहत
Petrol-Diesel Prices Today: रविवार को महंगा हुआ पेट्रोल! जानें आपके शहर में क्या है पेट्रोल-डीजल का रेट